by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੀ ਸਿਆਸਤ ਇੱਕ ਵਾਰ ਫਿਰ ਗਰਮਾ ਗਈ ਹੈ। ਸਿੱਧੂ ਮੂਸੇਵਾਲਾ ਤੇ ਕੰਵਰ ਗ੍ਰੇਵਾਲ ਦੇ ਗੀਤ ਬੈਨ ਹੋਣ ਨੂੰ ਲੈ ਕੇ ਪੰਜਾਬ ਦੀ ਰਾਜਨੀਤੀ ਤੇਜ਼ੀ ਨਾਲ ਗਰਮਾ ਦੀ ਨਜ਼ਰ ਆ ਰਹੀ ਹੈ। ਸਿੱਧੂ ਮੂਸੇਵਾਲਾ ਤੇ ਕੰਵਰ ਗ੍ਰੇਵਾਲ ਦੇ ਗੀਤਯੂ-ਟਿਊਬ ’ ਬੈਨ ਹੋਣ ਤੋਂ ਬਾਅਦ ਯੂਥ ਅਕਾਲੀ ਦਲ ਇਸ ਦਾ ਸਮਰਥਨ ਕਰ ਹੀ ਹੈਹੈ। ਇਸ ਨੂੰ ਲੈ ਕੇ ਲੋਕਾਂ 'ਚ ਕਾਫੀ ਗੁੱਸਾ ਹੈ। ਇਸ ਦੇ ਚਲਦੇ ਹੀ ਯੂਥ ਅਕਾਲੀ ਦਲ ਨੇ ਦੋਨਾਂ ਗਾਣਿਆਂ ਤੇ ਲਗਈ ਰੋਕ ਜਿਸ ਦੇ ਖਿਲਾਫ ਟ੍ਰੈਕਟਰ ਮਾਰਚ ਨਿਕਲਿਆ ਗਿਆ ਹੈ । ਯੂਥ ਅਕਾਲੀ ਦਲ ਵਲੋਂ ਇਸ ਨੂੰ ਲੈ ਕੇ ਅੱਜ ਡੀ ਸੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।