ਸੰਨੀ ਲਿਓਨ ਨੇ ਫਿਰ ਕੀਤੀ ਬਾਥਟਬ ‘ਚ ‘ਸ਼ਰਾਰਤ’, ਵੀਡੀਓ ਵਾਇਰਲ

by

ਮੀਡੀਆ ਡੈਸਕ: ਬਾਲੀਵੁੱਡ ਦੀ ਸਭ ਤੋਂ ਹੌਟ ਐਕਟਰਸ 'ਚੋਂ ਇੱਕ ਸੰਨੀ ਲਿਓਨੀ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸੰਨੀ ਲਿਓਨ ਅੰਗੂਰ ਨਾਲ ਭਰੇ ਬਾਥ ਟੱਬ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਜਦਕਿ ਸੰਨੀ ਅਕਸਰ ਆਪਣੀਆਂ ਮਨਮੋਹਕ ਹਰਕਤਾਂ ਕਰਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਉਸ ਦੀ ਤਾਜ਼ਾ ਤਸਵੀਰ ਜਾਂ ਵੀਡੀਓ ਸਾਹਮਣੇ ਨਹੀਂ ਆਈ ਸੀ।


https://www.instagram.com/p/B5Hj9MjB36t/?utm_source=ig_web_copy_link

ਹੁਣ ਸੰਨੀ ਨੇ ਇੱਕ ਵਾਰ ਫੇਰ ਆਪਣੇ ਫੈਨਸ ਨਾਲ ਖਾਸ ਅੰਦਾਜ਼ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਸਮੇਂ ਸੰਨੀ ਲਿਓਨ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ। ਸੰਨੀ ਨੇ ਲਿਖਿਆ, "ਮੇਰੇ ਦਿਮਾਗ 'ਚ ਕਈ ਕ੍ਰੇਜ਼ੀ ਕੈਪਸਨਸ ਆ ਰਹੇ ਹਨ"। ਦੱਸ ਦੇਈਏ ਕਿ ਸੰਨੀ ਲਿਓਨੀ ਦਾ ਇਹ ਵੀਡੀਓ ਐਡ ਸ਼ੂਟ ਦਾ ਹੈ। ਸੰਨੀ ਨੇ ਸ਼ੇਅਰ ਕਰਦੇ ਹੋਏ ਲਾਈਫ਼ ਆਨ ਸੈੱਟ ਹੈਸ਼ਟੈਗ ਯੂਜ਼ ਕੀਤਾ ਹੈ।

ਹਾਲ ਹੀ 'ਚ ਸੰਨੀ ਲਿਓਨੀ ਪਤੀ ਡੇਨੀਅਲ ਨਾਲ ਛੁੱਟੀ ਲਈ ਦੁਬਈ ਪਹੁੰਚੀ ਸੀ। ਇਸ ਸਮੇਂ ਸੰਨੀ ਦੀਆਂ ਪੂਲ 'ਚ ਮਸਤੀ ਕਰਦੇ ਕਈ ਬੋਲਡ ਤਸਵੀਰਾਂ ਸਾਹਮਣੇ ਆਈਆਂ ਸੀ। ਇਸ ਦੇ ਨਾਲ ਹੀ ਜੇਕਰ ਅਸੀਂ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ ਸੰਨੀ ਲਿਓਨੀ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ 'ਚ ਵੀ ਬਹੁਤ ਬਿਜ਼ੀ ਹੈ। ਸੰਨੀ ਲਿਓਨ ਦੇ ਤਿੰਨ ਬੱਚੇ ਹਨ, ਜਿਨ੍ਹਾਂ ਨਾਲ ਉਹ ਅਕਸਰ ਬਾਹਰ ਆਉਂਟਿੰਗ ਕਰਦੀ ਨਜ਼ਰ ਆਉਂਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।