ਨੀਆ ਸ਼ਰਮਾਂ ਨੇ ਸੋਸ਼ਲ ਮੀਡੀਆ ‘ਤੇ ਬਿਕਨੀ ‘ਚ ਫੋਟੋਆਂ ਸ਼ੇਅਰ ਕੀਤੀਆਂ

by

ਮੀਡੀਆ ਡੈਸਕ: ਟੀ.ਵੀ. ਦੀ ਦੁਨੀਆ ਵਿਚ ਕੁਝ ਅਭਿਨੇਤਰੀਆਂ ਅਜਿਹੀਆਂ ਹਨ। ਜਿਨ੍ਹਾਂ ਦੀ ਖੂਬਸੂਰਤੀ ਨੂੰ ਲਫ਼ਜ਼ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਅੱਜ ਅਸੀਂ ਗੱਲ ਕਰ ਰਹੇ ਹਨ ਇਹੋ ਜਾਹਿ ਇਕ ਅਭਿਨੇਤਰੀ ਨਿਆ ਸ਼ਰਮਾ ਦੀ। ਟੀਵੀ ਸਟਾਰ ਨਿਆ ਸ਼ਰਮਾ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਿਕਨੀ ਵਿਚ ਫੋਟੋਆਂ ਪੋਸਟ ਕੀਤੀਆਂ ਹਨ ਤੇ ਫੋਟੋਆਂ ਨੂੰ ਸੋਸ਼ਲ ਮੀਡੀਆ ‘ਤੇ ਫੈਨਸ ਨਾਲ ਸ਼ੇਅਰ ਕਰਦੇ ਹੋਏ ਓਹਨਾ ਨੇ ਕਿਹਾ ਕੇ ਆਪਣੇ ਦੁਸ਼ਮਣਾਂ ਨੂੰ ਭੁਲਾ ਦਿਯੋ। ਨਿਆ ਨੇ ਨਵ ਈਯਰ ਤੇ ਇਹ ਮੈਸਜ ਆਪਣੇ ਫੈਨਸ ਨਾਲ ਸ਼ੇਅਰ ਕਾਰਨ ਦਾ ਇਕ ਬੋਹਤ ਹੈ ਨਾਯਾਬ ਤਰੀਕਾ ਲੱਭਿਆ ਹੈ।


ਇਸ ਦੌਰਾਨ ਨਿਆ ਸ਼ਰਮਾ ਦੇ ਕੁਮੈਂਟ ਬਾਕਸ ‘ਤੇ ਜੇਕਰ ਨਜ਼ਰ ਪਾਈ ਜਾਵੇ ਤਾਂ ਲੋਕ ਉਸ ਦੀ ਬਿਕਨੀ ਨੂੰ ਲੈ ਕੇ ਤਾਰੀਫ ਕਰ ਰਹੇ ਹਨ। ਨਿਆ ਅਕਸਰ ਹੀ ਆਪਣੇ ਵੱਖਰੇ ਫੈਸਨ ਸੈਂਸ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ।

ਨਿਆ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਉਹ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਨੂੰ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅੱਪਡੇਟ ਕਰਦੀ ਰਹਿੰਦੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।