by
ਵਾਸ਼ਿੰਗਟਨ ਡੈਸਕ (ਵਿਕਰਮ ਸਹਿਜਪਾਲ) : ਚੀਨ ਤੇ ਅਮਰੀਕਾ ਵਿਚਕਾਰ ਵਪਾਰ ਨੂੰ ਲੈ ਕੇ ਵਿਵਾਦਤ ਮੁੱਦੇ ਖਤਮ ਕਰਨ ਲਈ ਦੁਬਾਰਾ ਗੱਲਬਾਤ ਮੰਗਲਵਾਰ ਤੋਂ ਫਿਰ ਸ਼ੁਰੂ ਹੋਣ ਜਾ ਰਹੀ ਹੈ। ਥਾਨੁ ਦੱਸ ਦਈਏ ਕਿ ਤਕਰੀਬਨ ਦੋ ਮਹੀਨਾ ਪਹਿਲਾਂ ਦੋਹਾਂ 'ਚ ਗੱਲਾਬਤ ਪੂਰੀ ਨਹੀਂ ਹੋ ਸਕੀ ਸੀ। ਮਈ 'ਚ ਦੋਹਾਂ ਵਿਚਕਾਰ ਚੱਲੀ ਗੱਲਬਾਤ ਫੇਲ੍ਹ ਰਹੀ ਸੀ।