by vikramsehajpal
ਦਿੱਲੀ (ਦੇਵ ਇੰਦਰਜੀਤ) : ਅੰਦੋਲਨ ਦੇ ਚਲਦਿਆਂ ਕਿਸਾਨਾਂ ਵਲੋਂ ਟਰੈਕਟਰ ਰੈਲੀ ਦੇ ਐਲਾਨ ਤੋਂ ਬਾਅਦ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ।
ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਟਰੈਕਟਰ ਰੈਲੀ ਕਾਨੂੰਨੀ ਮਸਲਾ ਹੈ ਜੋ ਕਿ ਦਿੱਲੀ ਪੁਲਿਸ ਵਜੋਂ ਸੰਬਾਲਯਾ ਜਾਏਗਾ ਅਤੇ ਇਹ ਦਿੱਲੀ ਪੁਲਿਸ ਦੀ ਜਿੰਮੇਦਾਰੀ ਹੈ ਕਿ ਕਿਸਨੂੰ ਦੇਸ਼ ਦੇ ਰਾਜਧਾਨੀ ਦੇ ਅੰਦਰ ਆਉਣ ਦੀ ਇਜ਼ਾਜ਼ਤ ਜਾ ਨਹੀਂ ।
ਦਸਣਯੋਗ ਹੈ ਕੀ ਸੁਪਰੀਮ ਕੋਰਟ ਦਾ ਦਿੱਲੀ ਪੁਲਿਸ ਨੂੰ ਕਹਿਣਾ ਸੀ ਕੇ ਇਹ ਸਾਡਾ ਕਮ ਨਹੀਂ ਹੈ ਤੁਹਾਨੂੰ ਦਸਣਾ ਕਿ ਤੁਸੀ ਅੱਗੇ ਕਿ ਕਰਨਾ ਹੈ।