ਅੱਜ ਦੀ ਗ੍ਰਹਿ ਸਥਿਤੀ : 1 ਦਸੰਬਰ, 2021 ਬੁੱਧਵਾਰ ਮੱਘਰ ਮਹੀਨਾ ਕ੍ਰਿਸ਼ਨ ਪੱਖ ਦੁਆਦਸ਼ੀ ਦਾ ਰਾਸ਼ੀਫਲ।
ਅੱਜ ਦਾ ਰਾਹੂਕਾਲ : ਦੁਪਹਿਰ 12.00 ਵਜੇ ਤੋਂ ਦੁਪਹਿਰ 1.30 ਵਜੇ ਤਕ।
ਅੱਜ ਦਾ ਦਿਸ਼ਾਸ਼ੂਲ : ਉੱਤਰ।
ਕੱਲ੍ਹ ਦਾ ਦਿਸ਼ਾਸ਼ੂਲ : ਦੱਖਣ।
02 ਦਸੰਬਰ ਦਾ ਪੰਚਾਂਗ : ਬਿਕ੍ਰਮੀ ਸੰਮਤ 2078 ਸ਼ਕੇ 1943 ਦਕਸ਼ਿਣਾਇਨ, ਦਕਸ਼ਿਣਗੋਲ, ਹੇਮੰਤ ਰੁੱਤ ਮੱਘਰ ਮਹੀਨਾ ਕ੍ਰਿਸ਼ਨ ਪੱਖ ਦੀ ਤ੍ਰਿਓਦਸ਼ੀ 20 ਘੰਟੇ 37 ਮਿੰਟ ਤਕ, ਬਾਅਦ ਚਤੁਰਦਸ਼ੀ ਸਵਾਤੀ ਨਕਸ਼ੱਤਰ ਬਾਅਦ ਵਿਸ਼ਾਖਾ ਨਕਸ਼ੱਤਰ ਸ਼ੋਭਨ ਯੋਗ ਬਾਅਦ ਅਤਿਗੰਢ ਯੋਗ ਤੁਲਾ ’ਚ ਚੰਦਰਮਾ।
ਮੇਖ
ਪਰਿਵਾਰਕ ਵੱਕਾਰ ਵਧੇਗਾ। ਸੱਭਿਆਚਾਰਕ ਸਮਾਗਮ 'ਚ ਹਿੱਸੇਦਾਰੀ ਰਹੇਗੀ।
ਬ੍ਰਿਖ
ਸ਼ਾਸਨ ਸੱਤਾ ਦਾ ਸਹਿਯੋਗ ਮਿਲ ਸਕਦਾ ਹੈ ਪਰ ਭੈਣ ਜਾਂ ਭਰਾ ਤੋਂ ਤਣਾਅ ਮਿਲਣ ਦੀ ਸੰਭਾਵਨਾ ਹੈ। ਸਿਹਤ ਪ੍ਰਤੀ ਚੌਕਸ ਰਹੋ।
ਮਿਥੁਨ
ਆਰਥਕ ਮਾਮਲਿਆਂ ’ਚ ਕਾਮਯਾਬੀ ਮਿਲੇਗੀ। ਬੁੱਧੀ ਯੋਗਤਾ ਨਾਲ ਕੀਤਾ ਗਿਆ ਕੰਮ ਪੂਰਾ ਹੋਵੇਗਾ।
ਕਰਕ
ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ। ਪਰਿਵਾਰਕ ਫ਼ਰਜ਼ ਦੀ ਪੂਰਤੀ ਹੋਵੇਗੀ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ।
ਸਿੰਘ
ਸਿਆਸੀ ਉਮੀਦ ਦੀ ਪੂਰਤੀ ਹੋਵੇਗੀ। ਸਹੁਰਿਆਂ ਤੋਂ ਸਹਿਯੋਗ ਮਿਲੇਗਾ। ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਧੇਗਾ।
ਕੰਨਿਆ
ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਬੋਲੀ ’ਤੇ ਕਾਬੂ ਰੱਖੋ। ਰਿਸ਼ਤਿਆਂ ਵਿਚ ਤਣਾਅ ਆਉਣ ਦਾ ਸ਼ੱਕ ਹੈ।
ਤੁਲਾ
ਕਿਸੇ ਕੰਮ ਦੇ ਪੂਰੇ ਹੋਣ ਨਾਲ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ। ਸ਼ਾਸਨ ਸੱਤਾ ਦਾ ਸਹਿਯੋਗ ਰਹੇਗਾ।
ਬਿ੍ਸ਼ਚਕ
ਸਿਹਤ ਪ੍ਰਤੀ ਚੌਕਸ ਰਹਿਣ ਦੀ ਲੋੜ ਹੈ। ਬੇਕਾਰ ਦੀ ਮੁਸ਼ਕਲ ਆਵੇਗੀ। ਰੋਜ਼ੀ-ਰੋਟੀ ਦੇ ਖੇਤਰ ਵਿਚ ਤਰੱਕੀ ਹੋਵੇਗੀ।
ਧਨੁ
ਸਿੱਖਿਆ ਖੇਤਰ 'ਚ ਕੀਤੀ ਗਈ ਮਿਹਨਤ ਸਾਰਥਕ ਹੋਵੇਗੀ। ਸੰਤਾਨ ਦੇ ਫ਼ਰਜ਼ ਦੀ ਪੂਰਤੀ ਹੋਵੇਗੀ।
ਮਕਰ
ਪਿਤਾ ਜਾਂ ਸਬੰਧਤ ਅਧਿਕਾਰੀ ਦੇ ਸਹਿਯੋਗ ਨਾਲ ਰੁਕਿਆ ਹੋਇਆ ਕੰਮ ਪੂਰਾ ਹੋਵੇਗਾ। ਸੰਤਾਨ ਕਾਰਨ ਚਿੰਤ 'ਚ ਚਿੰਤਾ 'ਚ ਰਹੋਗੇ।
ਕੁੰਭ
ਯਾਤਰਾ ਦੀ ਸਥਿਤੀ ਚੰਗੀ ਰਹੇਗੀ। ਵਪਾਰਕ ਵੱਕਾਰ ਵਧੇਗਾ। ਰੋਜ਼ੀ-ਰੋਟੀ ਦੇ ਖੇਤਰ ’ਚ ਚੱਲ ਰਹੀ ਕੋਸ਼ਿਸ਼ ਸਾਰਥਕ ਹੋਵੇਗੀ।
ਮੀਨ
ਫਾਲਤੂ ਦੀਆਂ ਉਲਝਣਾਂ ਰਹਿਣਗੀਆਂ। ਕੀਤੇ ਕੰਮ ’ਚ ਤਰੱਕੀ ਹੋਵੇਗੀ।