by simranofficial
ਨਵੀਂ ਦਿੱਲੀ (ਐਨ. ਆਰ. ਆਈ. ਮੀਡਿਆ ):- ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਹੁਣ ਡਿਜੀਟਲ ਮਾਧਿਅਮ ਰਾਹੀਂ ਚੁੰਨੀਆਂ ਜਾਵੇਗਾ . ਕਾਂਗਰਸ ਨੇ ਇੱਕ ਇਤਿਹਾਸਕ ਤਬਦੀਲੀ ਕੀਤੀ ਹੈ ਅਤੇ ਫੈਸਲਾ ਲਿਆ ਹੈ ਕਿ ਨਵੇਂ ਪ੍ਰਧਾਨ ਦੀ ਚੋਣ ਡਿਜੀਟਲ ਰੂਪ ਵਿੱਚ ਕੀਤੀ ਜਾਵੇਗੀ। ਇਸ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਡੈਲੀਗੇਟਾਂ ਨੂੰ ਡਿਜੀਟਲ ਆਈ ਡੀ ਕਾਰਡ ਜਾਰੀ ਕਰਨ ਦੀ ਕਵਾਇਦ ਸ਼ੁਰੂ ਹੋ ਗਈ। ਵੋਟਰ ਸੂਚੀ ਬਣਾਉਣ ਦਾ ਕੰਮ ਕੇਂਦਰੀ ਚੋਣ ਅਥਾਰਟੀ ਵੱਲੋਂ ਕੀਤਾ ਜਾ ਰਿਹਾ ਹੈ।
ਕੁਝ ਮੰਨਦੇ ਹਨ ਕਿ ਜੇ ਰਾਹੁਲ ਗਾਂਧੀ ਕਾਂਗਰਸ ਦੀ ਗੱਦੀ 'ਤੇ ਪਰਤਦੇ ਹਨ, ਤਾਂ ਇਹ ਵਧੀਆ ਹੈ ਕਉਂਕਿ ਰਾਹੁਲ ਗਾਂਧੀ ਸਭ ਦੇ ਪਿਆਰੇ ਹਨ. , ਇਥੇ ਇਹ ਦਸਣਾ ਬਣਦਾ ਹੈ ਕਿ ਕੇਂਦਰੀ ਚੋਣ ਅਥਾਰਟੀ ਨੂੰ ਸਮੇਂ ਦੀ ਪੂਰੀ ਚੋਣ ਪ੍ਰਕਿਰਿਆ ਸਮੇਂ ਸਿਰ ਪੂਰੀ ਕਰਨੀ ਪਵੇਗੀ, ਜਿਸ ਵਿਚ ਬੈਲਟ ਵੋਟਿੰਗ ਵੀ ਸ਼ਾਮਲ ਹੈ |
ਫਿਲਹਾਲ ਇਹ ਸੱਭ ਤੋਂ ਪੁਰਾਣੀ ਪਾਰਟੀ ਦਾ ਇਤਿਹਾਸਿਕ ਫੈਂਸਲਾ ਹੈ |
|