by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰਿਲਾਇੰਸ ਜੀਓ ਨੂੰ ਵੱਡਾ ਝਟਕਾ ਲੱਗਾ ਹੈ। ਦੱਸਿਆ ਜਾ ਰਿਹਾ ਹੈ ਕਿ ਦਸੰਬਰ ਮਹੀਨੇ 'ਚ 1.2 ਕਰੋੜ ਯੂਜ਼ਰਸ ਨੇ ਰਿਲਾਇੰਸ ਜੀਓ ਤੋਂ ਦੂਰੀ ਬਣਾ ਲਈ ਹੈ। ਜਦੋਂ ਕਿ ਵੋਡਾਫੋਨ-ਆਈਡੀਆ ਨੇ ਉਪਭੋਗਤਾਵਾਂ ਦੀ ਗਿਣਤੀ ਵਿੱਚ 16.14 ਲੱਖ ਦੀ ਗਿਰਾਵਟ ਦਰਜ ਕੀਤੀ ਹੈ।
ਕਿਉਂ ਘਟੀ ਜੀਓ ਯੂਜ਼ਰਸ ਦੀ ਗਿਣਤੀ ?
ਦਾਅਵਾ ਕੀਤਾ ਜਾ ਰਿਹਾ ਹੈ ਕਿ ਮਹਿੰਗੇ ਰੀਚਾਰਜ ਕਾਰਨ 1.29 ਕਰੋੜ ਯੂਜ਼ਰਸ Jio ਛੱਡ ਚੁੱਕੇ ਹਨ। ਹਾਲਾਂਕਿ ਜਿੱਥੇ ਜੀਓ ਦੀ ਗਿਣਤੀ ਘੱਟ ਹੋਈ ਹੈ। ਦੂਜੇ ਪਾਸੇ ਏਅਰਟੈੱਲ ਅਤੇ BSNL ਦੇ ਯੂਜ਼ਰ ਬੇਸ ਵਧੇ ਹਨ। ਜਾਣਕਾਰੀ ਅਨੁਸਾਰ ਜੀਓ ਨੇ ਜੀਓ ਤੋਂ ਇਨਐਕਟਿਵ ਸਬਸਕ੍ਰਾਈਬਰਸ ਨੂੰ ਹਟਾ ਦਿੱਤਾ ਹੈ, ਜਿਸ ਕਾਰਨ ਮੋਬਾਈਲ ਯੂਜ਼ਰਸ ਦੀ ਗਿਣਤੀ 'ਚ ਕਮੀ ਆ ਰਹੀ ਹੈ।