by vikramsehajpal
ਮਾਨਾਂਵਾਲਾ,(ਦੇਵ ਇੰਦਰਜੀਤ) :ਮਾਨਾਂਵਾਲਾ,(ਦੇਵ ਇੰਦਰਜੀਤ) :ਪਿੰਡ ਮਾਨਾਂਵਾਲਾ ਨੇੜੇ ਖੇਤਾਂ ਵਿੱਚ ਇਕ ਪ੍ਰਵਾਸੀ ਮਜਦੂਰ ਦੀ ਲਾਸ਼ ਦਰੱਖਤ ਨਾਲ ਲਟਕਦੀ ਹੋਈ ਮਿਲੀ।ਦੱਸਣਯੋਗ ਹੈ ਕਿ ਜਿਸ ਹਾਲਤ ਵਿੱਚ ਪ੍ਰਵਾਸੀ ਮਜਦੂਰ ਦੀ ਲਾਸ਼ ਦਰੱਖਤ ਨਾਲ ਟੰਗੀ ਹੋਈ ਮਿਲੀ ਹੈ, ਜਿਸ ਤੋਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇਸ ਨੂੰ ਕਤਲ ਕਰਕੇ ਦਰੱਖਤ ਨਾਲ ਟੰਗਿਆ ਹੈ। ਇਹ ਮਾਮਲੇ ਸੰਬਧੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ। ਜਿਸਦੇ ਹੁਣ ਕਾਂਨੂੰਨੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।