ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੋਮਾਲੀਆ ਤੋਂ ਇਕ ਖਬਰ ਸਾਹਮਣੇ ਆਈ ਹੈ, ਜਿਥੇ ਇਕ ਹੋਟਲ ਵਿੱਚ ਅੱਤਵਾਦੀਆਂ ਵਲੋਂ ਗੋਲੀਬਾਰੀ ਕੀਤੀ ਗਈ ਹੈ। ਇਸ ਵਾਰਦਾਤ ਦੌਰਾਨ 10 ਲੋਕਾਂ ਦੀ ਮੌਤ ਹੋ ਗਈ ਹੈ। ਲੋਕਾਂ ਨੇ ਕਿਹਾ ਕਿ ਹੋਟਲ ਤੇ ਹੋਏ ਹਮਲੇ ਵਿੱਚ ਕਈ ਲੋਕ ਜਖ਼ਮੀ ਵੀ ਗਏ ਹਨ। ਫਿਲਹਾਲ ਸੁਰੱਖਿਆ ਫਿਰਸ ਨੇ ਬੱਚਿਆਂ ਸਮੇਤ ਕਈ ਲੋਕਾਂ ਨੂੰ ਬਚਾਇਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਹੋਟਲ ਦੀ ਇਮਾਰਤ ਵਿੱਚ ਦਾਖਲ ਹੋਣ ਤੋਂ ਪਹਿਲਾ ਉਸ ਦੇ ਬਾਹਰ ਧਮਾਕੇ ਕੀਤੇ ਹਨ ।
ਪੁਲਿਸ ਅਧਿਕਾਰੀਆਂ ਨੇ ਅੱਤਵਾਦੀਆਂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀ ਹੋਈ ਹੈ ਕਿ ਕਿੰਨੇ ਅੱਤਵਾਦੀਆਂ ਹੋਟਲ ਵਿੱਚ ਦਾਖਲ ਹਨ। ਪੁਲਿਸ ਨੇ ਪੀੜਤਾ ਨੂੰ ਲੈ ਕੇ ਹਾਲੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਹੋਟਲ ਦੇ ਸਟਾਫ ਨੇ ਕਿਹਾ ਕਿ ਅਸੀਂ ਹੋਟਲ ਦੀ ਲਾਬੀ ਦੇ ਕੋਲ ਚਾਹ ਪੀ ਰਹੇ ਸੀ ਜਦੋ ਅਸੀਂ ਪਹਿਲਾ ਧਮਾਕੇ ਦੀ ਆਵਾਜ਼ ਸੁਣੀ ਤਾਂ ਮੈ ਦਰਵਾਜਾ ਬਣ ਕੀਤਾ। ਜਦੋ ਕੁਝ ਦੇਸਰ ਬਾਅਦ ਦੇਖਿਆ ਤਾਂ ਬਾਹਰ ਲਾਸ਼ਾ ਪਇਆ ਹੋਇਆ ਸੀ।