by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬਟਾਲਾ ਦੇ ਸਿਟੀ ਰੋਡ ਵਿਖੇ ਜੇਵੇਲੇਰੀ ਦੇ ਸ਼ੋਰੂਮ ਨੂੰ ਭਿਆਨਕ ਲਗੀ ਅੱਗ ਗਈ ਹੈ | ਜਾਣਕਾਰੀ ਅਨੁਸਾਰ ਕੁਝ ਰਾਹਗੀਰਾਂ ਵਲੋਂ ਦੁਕਾਨ ਚੋ ਧੂਆ ਨਿਕਲਦਾ ਦੇਖਿਆ ਤਾਂ ਦੁਕਾਨ ਮਾਲਿਕ ਨੂੰ ਫੋਨ ਤੇ ਸੂਚਨਾ ਦਿਤੀ ਗਈ। ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁਚ ਅੱਗ ਤੇ ਕਾਬੂ ਪਾਇਆ ਜਦਕਿ ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਟ ਦੱਸਿਆ ਜਾ ਰਿਹਾ ਹੈ । ਦੁਕਾਨ ਮਲਿਕ ਨੇ ਦੱਸਿਆ ਕਿ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ |