by vikramsehajpal
ਪਟਿਆਲਾ (ਦੇਵ ਇੰਦਰਜੀਤ) : ਇਹ ਹੁਣ ਆਮ ਗੱਲ ਹੈ ਕਿ ਕਿਸਾਨ ਅੰਦੋਲਨ ਵਿਚ ਬੱਚਿਆਂ ਤੋਹ ਲੈ ਕੇ ਬਜ਼ੁਰਗ ਦਾ ਪੂਰਾ ਯੋਗਦਾਨ ਹੈ , ਪਰ ਇਕ ਅਨੋਖੀ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਪਟਿਆਲਾ ਦੇ ਇਕ ਨੌਜਵਾਨ ਕਿਸਾਨ ਮਨਿੰਦਰ ਸਿੰਘ ਮਨੀ ਵੜਿੰਗ ਨੇ ਅੰਦੋਲਨ 'ਚ ਬੈਠ ਕੇ ਹੀ ਆਪਣੀ ਐਲ. ਐਲ. ਬੀ. ਦੇ ਤੀਜੇ ਸਮੈਸਟਰ ਦੀ ਪ੍ਰੀਖਿਆ ਦੇ ਦਿੱਤੀ ਕਿਉਂਕਿ ਕੋਵਿਡ ਕਾਰਨ ਪ੍ਰੀਖਿਆਵਾਂ ਆਨਲਾਈਨ ਹੋ ਰਹੀਆਂ ਹਨ।