by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਸੰਗਰੂਰ ਜ਼ਿਮਨੀ ਚੋਣ ਲਈ 23 ਜੂਨ ਨੂੰ ਹੋਈ ਵੋਟਿੰਗ ਦੀ ਗਿਣਤੀ ਅੱਜ 8 ਵਜੇ ਸ਼ੁਰੂ ਹੋ ਗਈ ਹੈ। ਦੂਜਾ ਰਾਊਂਡ ਵੋਟਾਂ ਦੀ ਗਿਣਤੀ 'ਚ ਸਿਮਰਨਜੀਤ ਸਿੰਘ ਮਾਨ ਅੱਗੇ ਹਨ। ਇਸ ਦੇ ਨਾਲ ਹੀ ਦੱਸਿਆ ਜਾ ਰਹੀਆਂ ਹੈ ਕਿ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੂਜੇ ਨੰਬਰ ਤੇ ਚਲ ਰਹੇ ਹਨ ।ਸਿਮਰਨਜੀਤ ਮਾਨ ਨੂੰ ਪਈਆਂ 26660 ਵੋਟਾਂ ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 24599 ਵੋਟਾਂ ਪਈਆਂ ਹਨ।ਦਲਵੀਰ ਗੋਲਡੀ ਨੂੰ 6288 ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ 5260 ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 3736 ਵੋਟਾਂ ਪਈਆਂ ਹਨ।