ਟੈਨਸੀ ਹਾਈ ਸਕੂਲ ਵਿੱਚ ਅਫਸਰ ਸਣੇ ਕਈ ਗੋਲੀਬਾਰੀ ਦਾ ਸ਼ਿਕਾਰ

by vikramsehajpal

ਉਨਟਾਰੀਓ(ਦੇਵ ਇੰਦਰਜੀਤ):ਕੈਨੇਡਾ 'ਚ ਕ੍ਰਾਈਮ ਲਗਾਤਾਰ ਵੱਧ ਰਿਹਾ ਹੈ ਤੇ ਹੁਣ ਇਕ ਹੋਰ ਗੋਲੀਬਾਰੀ ਦੀ ਘਾਤਮ ਸਾਹਮਣੇ ਆਈ ਹੈ, ਹੁਣ ਟੈਨਸੀ ਹਾਈ ਸਕੂਲ ਵਿੱਚ ਅਫਸਰ ਸਣੇ ਕਈ ਗੋਲੀਬਾਰੀ ਦਾ ਸ਼ਿਕਾਰ ਨੇ, ਓਥੇ ਹੀ ਨੈਕਸਵਿਲੇ ਪੁਲਿਸ ਨੇ ਕਿਹਾ ਕਿ ਸੋਮਵਾਰ ਨੂੰ ਇਕ ਪੁਲਿਸ ਅਧਿਕਾਰੀ ਸਣੇ ਨੈਕਸਵਿਲੇ ਦੇ ਪੂਰਬੀ ਟੇਨੇਸੀ ਸ਼ਹਿਰ ਦੇ ਅਸਟਿਨ-ਈਸਟ ਮੈਗਨੇਟ ਹਾਈ ਸਕੂਲ ਵਿੱਚ ਕਈ ਲੋਕਾਂ ਨੂੰ ਗੋਲੀਆਂ ਮਾਰੀਆਂ ਜਾਣ ਦੀ ਖਬਰ ਮਿਲੀ ਹੈ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਅਜੇ ਵੀ ਚਲ ਰਹੀ ਹੈ ਤੇ ਕਿਹਾ ਕੀ ਮੌਕੇ ਤੇ ਸਤਿਥੀ ਨੂੰ ਸੰਭਾਲ ਲਿਆ ਗਿਆ ਹੈ।