by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : 18ਵੇਂ ਰਾਊਂਡ ਦੇ ਨਤੀਜੇ:
ਸਿਮਰਨਜੀਤ ਮਾਨ ਨੂੰ ਪਈਆਂ 1,16,009 ਵੋਟਾਂ ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ1,13,767 ਵੋਟਾਂ ਪਈਆਂ ਹਨ।ਦਲਵੀਰ ਗੋਲਡੀ ਨੂੰ 36,624 ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ 27,891 ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 20,946 ਪਈਆਂ ਹਨ।
19ਵੇਂ ਰਾਊਂਡ ਦੇ ਨਤੀਜੇ:
ਸਿਮਰਨਜੀਤ ਮਾਨ ਨੂੰ ਪਈਆਂ 1,23,125 ਵੋਟਾਂ ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 1,20,546 ਵੋਟਾਂ ਪਈਆਂ ਹਨ।ਦਲਵੀਰ ਗੋਲਡੀ ਨੂੰ 38,233 ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ 28,776ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 21,723 ਪਈਆਂ ਹਨ।
20ਵੇਂ ਰਾਊਂਡ ਦੇ ਨਤੀਜੇ
ਸਿਮਰਨਜੀਤ ਮਾਨ ਨੂੰ ਪਈਆਂ 1,24,420 ਵੋਟਾਂ ਨੂੰ ਪਈਆਂ ਹਨ। AAP ਦੇ ਗੁਰਮੇਲ ਸਿੰਘ ਨੂੰ 1,21,510 ਵੋਟਾਂ ਪਈਆਂ ਹਨ।ਦਲਵੀਰ ਗੋਲਡੀ ਨੂੰ 38,575 ਵੋਟਾਂ ਪਈਆਂ ਹਨ । BJP ਦੇ ਕੇਵਲ ਢਿੱਲੋਂ ਨੂੰ 30,411ਵੋਟਾਂ ਪਈਆਂ ਹਨ। ਕਮਲਦੀਪ ਰਾਜੋਆਣਾ ਨੂੰ 21,783 ਪਈਆਂ ਹਨ।