by mediateam
ਉਨਟਾਰੀਓ (ਐਨ.ਆਰ.ਆਈ ਮੀਡਿਆ) : ਸਲਮੋਨੇਲਾ ਦੇ ਜੋਖਮ ਦੇ ਕਾਰਨ ਕੈਨੇਡੀਅਨਾਂ ਨੂੰ ਸੰਯੁਕਤ ਰਾਜ ਤੋਂ ਆਏ ਲਾਲ ਪਿਆਜ਼ (red onions) ਸੁੱਟ ਦੇਣੇ ਚਾਹੀਦੇ ਨੇ, ਕਿਉਂ ਕਿ ਕੈਨੇਡਾ ਦੀ ਜਨਤਕ ਸਿਹਤ ਏਜੰਸੀ ਨੇ ਸ਼ੁੱਕਰਵਾਰ ਨੂੰ ਚੇਤਾਵਨੀ ਦਿੱਤੀ ਕਿ ਪਿਆਜ਼ ਸੰਭਾਵਤ ਤੌਰ 'ਤੇ ਸਲਮੋਨੇਲਾ ਨਿਊਪੋਰਟ ਦੀ ਬਿਮਾਰੀ ਦੇ ਫੈਲਣ ਨਾਲ ਜੁੜੇ ਹੋ ਸਕਦੇ ਨੇ, ਦੱਸ ਦਈਏ ਕਿ ਇਸ ਬਿਮਾਰੀ ਨੇ ਬ੍ਰਿਟਿਸ਼ ਕੋਲੰਬੀਆ ਦੇ ਅਲਬਰਟਾ, ਮੈਨੀਟੋਬਾ, ਉਨਟਾਰੀਓ ਅਤੇ ਪੀ.ਈ.ਆਈ. ਦੇ 114 ਲੋਕਾਂ ਨੂੰ ਪ੍ਰਭਾਵਤ ਕੀਤਾ ਹੈ।