by mediateam
ਚੰਡੀਗ੍ਹੜ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਸਵੇਰੇ 11:30 ਵਜੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ ਜਾਵੇਗਾ ਜਦਕਿ (PSEB 10th Results 2019) 10ਵੀਂ ਦਾ ਨਤੀਜਾ ਦੇ ਐਲਾਨ ਦੀ ਮਿਤੀ ਵਿਭਾਗ ਨੇ 15 ਮਈ ਲਗਪਗ ਪੱਕੀ ਕਰ ਦਿੱਤੀ ਹੈ। PSEB ਵੱਲੋਂ 12ਵੀਂ ਤੇ 10ਵੀਂ ਦਾ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in. 'ਤੇ ਜਾਰੀ ਕੀਤਾ ਜਾਵੇਗਾ।
ਇਸ ਤਰ੍ਹਾਂ ਦੇਖੋ ਰਿਜ਼ਲਟ
ਸਟੈੱਪ-1 : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਲਾਗਇਨ ਕਰੋ।
ਸਟੈੱਪ-2 : 'ਪੰਜਾਬ ਕਲਾਸ 12 ਬੋਰਡ ਪ੍ਰੀਖਿਆ ਨਤੀਜੇ 2019' ਲਿੰਕ 'ਤੇ ਕਲਿੱਕ ਕਰੋ।
ਸਟੈੱਪ-3 : ਲਾਗਇਨ ਕਰਨ ਲਈ ਹਾਲ ਟਿਕਟ ਡਿਟੇਲ ਪਾਓ।
ਸਟੈੱਪ-4 : ਸਕੋਰ ਦੇਖਣ ਲਈ 'ਸਬਮਿਟ' ਬਟਨ 'ਤੇ ਕਲਿੱਕ ਕਰੋ।
ਸਟੈੱਪ-5 : ਆਪਣਾ PSEB 12ਵੀਂ ਦਾ ਰਿਜ਼ਲਟ ਡਾਊਨਲੋਡ ਕਰੋ।