ਸ਼੍ਰੀਨਗਰ ‘ਚ ਡ੍ਰੋਨ ਵਰਤੋਂ ਤੇ ਖ਼ਰੀਦ ਤੇ ਲੱਗੀ ਪਾਬੰਦੀ

by vikramsehajpal

ਸ਼੍ਰੀਨਗਰ (ਦੇਵ ਇੰਦਰਜੀਤ) : ਸੈਨਾ ਦੇ ਹੁਕਮਾਂ ਮੁਤਾਬਕ ਡ੍ਰੋਨ ਦੀ ਦੁਰਵਰਤੋਂ ਦੀਆਂ ਤਾਜ਼ਾ ਘਟਨਾਵਾਂ ਨੂੰ ਦੇਖਦਿਆਂ ਡ੍ਰੋਨ ਜ਼ਿਲੇ ’ਚ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ। ਸੁਰੱਖਿਆ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਮਨੁੱਖ ਰਹਿਤ ਹਵਾਈ ਜਹਾਜ਼ਾਂ ਨੂੰ ਜ਼ਿਲਾ ਸ਼੍ਰੀਨਗਰ ’ਚ ਇਧਰ-ਉੱਧਰ ਉੱਡਣ ਦੇਣਾ ਬੇਹੱਦ ਖਤਰਨਾਕ ਹੈ। ਹੁਕਮ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਹੀ ਡ੍ਰੋਨ, ਕੈਮਰੇ ਜਾਂ ਇਸ ਤਰ੍ਹਾਂ ਦੇ ਮਨੁੱਖ ਰਹਿਤ ਹਵਾਈ ਜਵਾਜ਼ ਹਨ, ਨੂੰ ਸਥਾਨਕ ਪੁਲਸ ਥਾਣੇ ’ਚ ਜਮ੍ਹਾ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਖੇਤੀਬਾੜੀ ਚੌਗਿਰਦਾ ਸੁਰੱਖਿਆ ਅਤੇ ਆਫਤ ਕੰਟਰੋਲ ਵਿਭਾਗਾਂ ’ਚ ਸਰਵੇਖਣ ਅਤੇ ਨਿਗਰਾਨੀ ਲਈ ਡ੍ਰੋਨ ਦੀ ਵਰਤੋਂ ਕਰਨ ਤੋਂ ਪਹਿਲਾਂ ਸਥਾਨਕ ਪੁਲਸ ਨੂੰ ਸੂਚਿਤ ਕਰਨਾ ਹੋਵੇਗਾ। ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।ਹੁਕਮਾਂ ਮੁਤਾਬਕ ਡ੍ਰੋਨ ਦੀ ਦੁਰਵਰਤੋਂ ਦੀਆਂ ਤਾਜ਼ਾ ਘਟਨਾਵਾਂ ਨੂੰ ਦੇਖਦਿਆਂ ਡ੍ਰੋਨ ਜ਼ਿਲੇ ’ਚ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੇ ਹਨ। ਸੁਰੱਖਿਆ ਸਥਿਤੀ ਨੂੰ ਧਿਆਨ ’ਚ ਰੱਖਦੇ ਹੋਏ ਮਨੁੱਖ ਰਹਿਤ ਹਵਾਈ ਜਹਾਜ਼ਾਂ ਨੂੰ ਜ਼ਿਲਾ ਸ਼੍ਰੀਨਗਰ ’ਚ ਇਧਰ-ਉੱਧਰ ਉੱਡਣ ਦੇਣਾ ਬੇਹੱਦ ਖਤਰਨਾਕ ਹੈ। ਹੁਕਮ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਹੀ ਡ੍ਰੋਨ, ਕੈਮਰੇ ਜਾਂ ਇਸ ਤਰ੍ਹਾਂ ਦੇ ਮਨੁੱਖ ਰਹਿਤ ਹਵਾਈ ਜਵਾਜ਼ ਹਨ, ਨੂੰ ਸਥਾਨਕ ਪੁਲਸ ਥਾਣੇ ’ਚ ਜਮ੍ਹਾ ਕਰਵਾਉਣਾ ਹੋਵੇਗਾ। ਇਸ ਤੋਂ ਇਲਾਵਾ ਖੇਤੀਬਾੜੀ ਚੌਗਿਰਦਾ ਸੁਰੱਖਿਆ ਅਤੇ ਆਫਤ ਕੰਟਰੋਲ ਵਿਭਾਗਾਂ ’ਚ ਸਰਵੇਖਣ ਅਤੇ ਨਿਗਰਾਨੀ ਲਈ ਡ੍ਰੋਨ ਦੀ ਵਰਤੋਂ ਕਰਨ ਤੋਂ ਪਹਿਲਾਂ ਸਥਾਨਕ ਪੁਲਸ ਨੂੰ ਸੂਚਿਤ ਕਰਨਾ ਹੋਵੇਗਾ। ਹੁਕਮ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।