by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : PM ਮੋਦੀ ਨੇ ਕਿਸਾਨਾਂ ਲਈ 17 ਫ਼ਸਲਾਂ ’ਤੇ ਸਮਰਥਨ ਮੁੱਲ ’ਚ ਭਾਰੀ ਵਾਧਾ ਕੀਤਾ ਹੈ। ਕੈਬਨਿਟ ਕਮੇਟੀ ਦੀ ਬੈਠਕ ’ਚ ਸਾਉਣੀ ਫ਼ਸਲਾਂ ਦੀ MSP ’ਚ ਵਾਧਾ ਕਰਨ ' ਤੇ ਵੀ ਮਨਜ਼ੂਰੀ ਦਿੱਤੀ ਗਈ। ਸਾਲ 2022-23 ਲਈ ਝੋਨੇ ਦੀ MSP ’ਚ 100 ਰੁਪਏ ਦਾ ਵਾਧਾ ਕੀਤਾ ਗਿਆ ਹੈ। ਕਿਸਾਨਾਂ ਦੀ ਭਲਾਈ ਲਈ ਅਸੀਂ ਕੰਮ ਕਰ ਰਹੇ ਹਾਂ। ਕਿਸਾਨਾਂ ਲਈ 2 ਲੱਖ ਕਰੋੜ ਦਾ ਬਜਟ ਰੱਖਿਆ ਗਿਆ ਹੈ।