by vikramsehajpal
ਵੈੱਬ ਡੈਸਕ (Nri Media) : ਪੂਰੀ ਦੁਨੀਆਂ 'ਚ ਇਸ ਵੇਲੇ ਕੋਰੋਨਾ ਪੂਰਾ ਕਹਿਰ ਮਜਾ ਰਿਹਾ ਹੈ। ਓਥੇ ਹੀ ਹੁਣ ਹੈਲਥ ਕੈਨੇਡਾ ਨੇ ਕੋਵਿਡ-19 ਦੀ ਨਵੀਂ ਰੈਪਿਡ ਟੈਸਟ ਕਿੱਟ ਨੂੰ ਹਰੀ ਝੰਡੀ ਦੇ ਦਿੱਤੀ ਹੈ।
ਇਸ ਸਬੰਧੀ ਐਲਾਨ ਕਰਦੇ ਹੋਏ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿੱਚ ਕੈਨੇਡੀਅਨ ਲੋਕਾਂ ਤੱਕ ਇਸ ਰੈਪਿਡ ਕਿੱਟ ਦੀ ਪਹੁੰਚ ਮੁਹੱਈਆ ਕਰਵਾਈ ਜਾਵੇਗੀ, ਜੋ ਕਿ ਕੁਝ ਹੀ ਮਿੰਟਾਂ 'ਚ ਨਤੀਜਾ ਉਪਲੱਬਧ ਕਰਾਉਂਦੀ ਹੈ।