ਮਨੀ ਲਾਂਡਰਿੰਗ ਮਾਮਲਾ : ਮੰਤਰੀ ਸਤੇਂਦਰ ਜੈਨ ਖ਼ਿਲਾਫ਼ ਚਾਰਜਸ਼ੀਟ ਦਾਖ਼ਲ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇੰਫੋਰਸਮੈਂਟ ਡਾਇਰੈਕਟੋਰੇਟ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਤੇ ਹੋਰਾਂ ਖ਼ਿਲਾਫ਼ ਅਦਾਲਤ 'ਵਿੱਚ ਦਾਖ਼ਲ ਕੀਤੀ ਹੈ। ਜੈਨ ਫਿਲਹਾਲ ਨਿਆਂਇਕ ਹਿਰਾਸਤ 'ਚ ਹੈ ਵਿਸ਼ੇਸ਼ ਜੱਜ ਗੀਤਾਂਜਲੀ ਵਲੋਂ ਇਕ ਮਾਮਲੇ ਤੇ ਜਲਦ ਸੁਣਵਾਈ ਕੀਤੀ ਜਾਵੇਗੀ। ਜੈਨ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੀਆਂ ਅਪਰਾਧਿਕ ਧਰਾਵਾਂ ਤਹਿਤ ਹਿਰਾਸਤ ਵਿੱਚ ਲਿਆ ਗਿਆ ਹੈ।


ਦੱਸ ਦਈਏ ਕਿ ਈ. ਡੀ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਧਾਰਾਵਾਂ ਤਹਿਤ ਕੇਦਰੀ ਜਾਚ ਬਿਊਰੋ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। FIR ਦੇ ਆਧਾਰ ਤੇ ਜੈਨ ਤੇ ਹੋਰਾਂ ਦੇ ਖ਼ਿਲਾਫ਼ ਮਨੀ ਲਾਂਡਰਿੰਗ ਦੀ ਕਾਰਵਾਈ ਸ਼ੁਰੂ ਕੀਤੀ ਸੀ। ਸੀ. ਬੀ. ਆਈ ਨੇ ਦੋਸ਼ ਲਾਇਆ ਹੈ ਜੈਨ 2015 ਤੋਂ 2017 ਦੀ ਮਿਆਦ ਦੌਰਾਨ ਦਿੱਲੀ ਦਰਕਾਰ ਵਿੱਚ ਇਕ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਆਪਣੀ ਆਮਦਨ ਦੇ ਜਾਣੋ ਪਛਾਣੇ ਸਰੋਤਾਂ ਤੋਂ ਵੱਧ ਜਾਇਦਾਦਾਂ ਇਕੱਠੀਆਂ ਕੀਤੀਆਂ ਹਨ।

ਇੰਫੋਰਸਮੈਂਟ ਡਾਇਰੈਕਟੋਰੇਟ ਨੇ ਇੰਫੋਰਸਮੈਂਟ ਡਾਇਰੈਕਟੋਰੇਟ ਰੋਕੂ ਕਾਨੂੰਨ,2002 ਦੇ ਤਹਿਤ ਜੈਨ ਦੇ ਪਰਿਵਾਰ ਤੇ ਕੰਪਨੀਆਂ ਦੀ 4.81 ਕਰੋੜ ਰੁਪਏ ਦੀ ਅੱਚਲ ਜਾਇਦਾਦ ਜ਼ਬਤ ਦਿਤੀ ਸੀ। ਇਸ ਵਿੱਚ ਅਕੀਚਨ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ,ਤੇ ਹੋਰ ਵੀ ਕੰਪਨੀਆਂ ਦੀ ਜਾਇਦਾਦਾਂ ਸ਼ਾਮਿਲ ਹਨ। ਜੈਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਦਿੱਲੀ 'ਚ ਕਈ ਸੈਲ ਕੰਪਨੀਆਂ ਲਾਂਚ ਕੀਤੀਆਂ ਜਾ ਖਰੀਦਿਆ ਹਨ।

ਉਨ੍ਹਾਂ ਨੇ ਕੋਲਕਤਾ 'ਚ 3 ਹਵਾਲਾ ਅਪਰੇਟਰਾਂ ਦੀਆਂ 54 ਸ਼ੈਲ ਕੰਪਨੀਆਂ ਰਹੀ 16.39 ਕਰੋੜ ਰੁਪਏ ਸੀ। ਦੱਸਿਆ ਜਾ ਰਿਹਾ ਹੈ ਕਿ ਇੰਡੋ ਅਕੀਚਨ ਨਾਮ ਦੀਆ ਆਪਣੀਆਂ ਵਿੱਚ ਵੱਡੀ ਗਿਣਤੀ 'ਚ ਸ਼ੇਅਰ ਹਨ। ਜਦੋ ਜੈਨ 2015 'ਚ ਕੇਜਰੀਵਾਲ ਸਰਕਾਰ ਵਿੱਚ ਮੰਤਰੀ ਬਣਨ ਤੋਂ ਬਾਅਦ ਸਾਰੇ ਸ਼ੇਅਰ ਆਪਣੀ ਪਤਨੀ ਨਾਂ ਕਰ ਕੀਤੇ ਸੀ।