by vikramsehajpal
ਸਿੰਘੁ ਬਾਰਡਰ(ਦੇਵ ਇੰਦਰਜੀਤ):ਕਿਸਾਨ ਅੰਦੋਲਨ ਦੇ 77ਵੇ ਦਿਨ ਵੀ ਕਿਸਾਨਾਂ ਦਾ ਸਰਕਾਰ ਦੇ ਖਿਲਾਫ ਵਿਰੋਧ ਜਾਰੀ ਹੈ ਅਤੇ ਜਿਹੜੇ ਨੌਜਵਾਨ ਅਤੇ ਕਿਸਾਨ 26 ਜਨਵਰੀ ਦੀ ਘਟਨਾ ਤੋਂ ਬਾਅਦ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸੀ ਹੁਣ ਓਹਨਾ ਨੂੰ ਰਿਹਾ ਕਾਰਨ ਦੀ ਮੰਗ ਉੱਠ ਰਹੀ ਹੈ। ਜਿਸਨੂੰ ਦੇਖਦਿਆਂ ਅੱਜ ਕਿਸਾਨਾਂ ਵਲੋਂ ਨੌਜਵਾਨਾਂ ਦੀ ਰਿਹਾਈ ਲਈ ਸਿੰਘੂ ਬਾਰਡਰ ਵਿਖੇ ਮਾਰਚ ਕੱਢਿਆ ਗਿਆ ਹੈ ।