12 ਮਾਰਚ, ਸਿਮਰਨ ਕੌਰ- (NRI MEDIA) :
ਮੀਡਿਆ ਡਿਸਕ (ਸਿਮਰਨ ਕੌਰ) : ਟਾਰਾਂਟੋ ਦੇ ਸੂਬੇ ਨੋਰਥ ਯਾਰ੍ਕ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ | ਦੱਸ ਦਈਏ ਕਿ ਨੋਰਥ ਯਾਰ੍ਕ 'ਚ ਰੇਸਟੌਰਾਂਟ ਦੀ ਡਰਾਈਵ ਥਰੂ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ | ਮੌਕੇ 'ਤੇ ਪੁਲਿਸ ਨੂੰ ਸਵੇਰੇ ਕਰੀਬ 9:30 ਵਜੇ ਬਾਥੁਰਸਟ ਸਟ੍ਰੀਟ ਅਤੇ ਸਟੀਲਸ ਐਵਨਿਊ ਵੈਸਟ 'ਤੇ ਘਟਨਾਸੱਥਲ ਤੇ ਬੁਲਾ ਲਿਆ ਗਿਆ | ਘਟਨਾ ਦੇ ਕਰਨਾ ਦਾ ਹਜੇ ਕੁਛ ਪਤਾ ਨਹੀਂ ਲਗ ਸਕਿਆ | ਫ਼ਿਲਹਾਲ ਆਵਾਜਾਈ ਸੇਵਾਵਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |