by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ’ਚ ਸੈਂਟਰਲ ਟਾਊਨ ’ਚੋਂ ਸਾਹਮਣੇ ਆਇਆ ਹੈ, ਜਿੱਥੇ ਗੀਤਾ ਮੰਦਿਰ ਵਾਲੀ ਗਲੀ ’ਚੋਂ ਚੋਰ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਤੇਲ ਕਾਰੋਬਾਰੀ ਪੰਕਜ ਮਾਟਾ ਨੇ ਪੈਸੇ ਦੇਣ ਲਈ ਹੋਰ ਕਾਰੋਬਾਰੀ ਨੂੰ ਬੁਲਾਇਆ ਸੀ, ਜਿਵੇਂ ਹੀ ਉਸ ਨੇ ਪੈਸਿਆਂ ਵਾਲਾ ਪੈਕੇਟ ਫੜਾਇਆ ਤਾਂ ਦੂਰ ਖੜ੍ਹਾ ਵਿਅਕਤੀ ਪੈਦਲ ਆਇਆ ਤੇ ਪੈਸਿਆਂ ਵਾਲਾ ਪੈਕੇਟ ਖੋਹ ਕੇਫਰਾਰ ਹੋ ਗਿਆ।ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ।