by jaskamal
ਨਿਊਜ਼ ਡੈਸਕ (ਜਸਕਮਲ) : ਬੀਤੀ ਰਾਤ ਹੋਏ ਸੜਕ ਹਾਦਸੇ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਅਦਾਕਾਰ ਦੀਪ ਸਿੱਧੂ ਨੇ ਆਪਣੇ ਆਖਰੀ ਬੋਲ਼ ਇਸ ਵੀਡੀਓ ਵਿਚ ਸਾਂਝੇ ਕੀਤੇ ਹਨ। ਇਸ ਵੀਡੀਓ ਰਾਹੀਂ ਉਨ੍ਹਾਂ ਨੇ ਕੌਮ ਨੂੰ ਇਕ ਸੁਨੇਹਾ ਲਾਇਆ ਹੈ। ਇਸ ਸੁਨੇਹੇ ਵਿਚ ਉਨ੍ਹਾਂ ਹਿਜਾਬ ਦੇ ਚੱਲ ਰਹੇ ਵਿਵਾਦ ਨੂੰ ਲੈ ਕੇ ਵੀਡੀਓ ਰਾਹੀਂ ਕੁਝ ਸਤਰਾਂ ਸਾਂਝੀਆਂ ਕੀਤੀਆਂ ਹਨ। "ਜੋ ਹਿਜਾਬ ਨੂੰ ਬੈਨ ਕਰਦੇ ਨੇ ਉਹ ਚੁੰਨੀਆਂ ਤਾਈਂ ਆਉਣਗੇ, ਫਿਰ ਚੁੰਨੀਆਂ ਤੋਂ ਗਾਂਹ ਵੱਧ ਕੇ ਹੱਥ ਪੱਗਾਂ 'ਤੇ ਪਾਉਣਗੇ। ਉਹ ਚੰਗੇ ਨਹੀ ਹੋ ਸਕਦੇ ਜੋ ਹੋਂਦ ਸਾਡੀ ਨੂੰ ਮਾਰਦੇ, ਇਹ ਆਖਰੀ ਮੌਕਾ ਪੰਜਾਬੀਓ ਤੁਸੀਂ ਚੰਗੀ ਤਰ੍ਹਾਂ ਹੋ ਜਾਣਦੇ।