by vikramsehajpal
ਯੂਪੀ,ਗਾਜ਼ੀਪੁਰ (ਦੇਵ ਇੰਦਰਜੀਤ):26 ਜਨਵਰੀ ਦੀ ਲਾਲ ਕਿਲੇ ਤੇ ਕੇਸਰੀ ਝੰਡਾ ਫੇਹਰਾਏ ਜਾਣ ਦੀ ਘਟਨਾ ਤੇ ਬਾਅਦ ਯੂਪੀ ਦੇ ਗਾਜ਼ੀਪੁਰ ਬਾਰਡਰ ਤੇ ਡੀ.ਐਮ.ਅਤੇ ਐਸ ਐਸ ਪੀ ਵਲੋਂ ਬਾਰਡਰ ਨੂੰ ਖਾਲੀ ਖਰਾਵਨ ਦੀ ਤਿਆਰੀ ਸ਼ੁਰੂ ਕਰ ਦਿਤੀ ਗਏ ਹੈ । ਜਿਕਰਯੋਗ ਹੈ ਪੁਲਿਸ ਕਿਸਾਨਾਂ ਦੇ ਉੱਤੇ ਡ੍ਰੋਨ ਰਾਹੀਂ ਨਾਜਰ ਰੱਖ ਰਹੀ ਹੈ ਅਤੇ ਕਿਸਾਨਾਂ ਨੂੰ ਰਾਤ ਤਕ ਦਾ ਬਾਰਡਰ ਖਾਲੀ ਕਰਨਾ ਦਾ ਸਮਾਂ ਦੇ ਦਿੱਤਾ ਹੈ ।
ਦੱਸਣਯੋਗ ਹੈ ਕੀ ਗਾਜ਼ੀਪੁਰ ਬਾਰਡਰ ਤੇ ਕਿਸਾਨਾਂ ਦੀ ਬਿਜਲੀ ਤੇ ਪਾਣੀ ਬੰਦ ਕਰ ਦਿੱਤਾ ਹੈ।ਨਾਲ ਹੈ ਆਮ ਲੋਕ ਵਲੋਂ ਵੀ ਕਿਸਾਨਾਂ ਅਤੇ ਖਾਲਿਸਤਾਨ ਦੇ ਖ਼ਿਲਾਫ਼ ਨਾਅਰੇ ਲਗਾ ਕੇ ਜ਼ੋਰਾ ਨਾਲ ਪ੍ਰਦਰਸ਼ਨ ਕੀਤੇ ਜਾ ਰਹੀ ਹਨ ।