Today’s Horoscope: 27 ਨਵੰਬਰ 2019 ਬੁੱਧਵਾਰ, ਇਸ ਰਾਸ਼ੀ ਵਾਲਿਆਂ ਨੂੰ ਆਰਥਿਕ ਮਾਮਲਿਆਂ ‘ਚ ਚੌਕਸ ਰਹਿਣ ਦੀ ਲੋੜ, ਜਾਣੋ ਆਪਣਾ ਅੱਜ ਦਾ ਰਾਸ਼ੀਫਲ਼

by mediateam

ਅੱਜ ਦੀ ਗ੍ਰਹਿ ਸਥਿਤੀ: 27 ਨਵੰਬਰ 2019 ਬੁੱਧਵਾਰ, ਮੱਘਰ ਮਹੀਨਾ, ਸ਼ੁਕਲ ਪੱਖ, ਪ੍ਰਤੀਪਦਾ ਦਾ ਰਾਸ਼ੀਫਲ।

ਅੱਜ ਦਾ ਰਾਹੂਕਾਲ: ਦੁਪਹਿਰ 12.00 ਵਜੇ ਤੋਂ ਬਾਅਦ ਦੁਪਹਿਰ 01. 30 ਵਜੇ ਤਕ।

ਅੱਜ ਤੇ ਕੱਲ੍ਹ ਦਾ ਦਿਸ਼ਾਸ਼ੂਲ: ਉੱਤਰ, ਦੱਖਣ।

ਅੱਜ ਦਾ ਤਿਉਹਾਰ: ਰਦਰਾ ਵਰਤ।

28 ਨਵੰਬਰ, 2019 ਦਾ ਪੰਚਾਂਗ: ਬਿਕਰਮੀ ਸੰਮਤ 2076, ਸ਼ਕੇ 1941, ਉੱਤਰਾਇਨ, ਉੱਤਰ ਗੋਲ, ਸਰਦ ਰੁੱਤ, ਮੱਘਰ ਮਹੀਨਾ, ਸ਼ੁਕਲ ਪੱਖ ਦੁੱਤੀਆ 17 ਘੰਟੇ 59 ਮਿੰਟ ਉਪਰੰਤ ਤ੍ਰਿਤੀਆ, ਜੇਸ਼ਠਾ ਨਛੱਤਰ 07 ਘੰਟੇ 34 ਮਿੰਟ ਉਪਰੰਤ ਮੂਲ ਨਛੱਤਰ, ਧ੍ਰਤੀ ਯੋਗ 16 ਘੰਟੇ 19 ਮਿੰਟ ਉਪਰੰਤ ਸ਼ੂਲ ਯੋਗ, ਬ੍ਰਿਸ਼ਚਕ 'ਚ ਚੰਦਰਮਾ 7 ਘੰਟੇ 34 ਮਿੰਟ ਉਪਰੰਤ ਧਨੁ 'ਚ।

ਮੇਖ: ਸਮੱਸਿਆਵਾਂ ਦਾ ਹੱਲ ਹੋਵੇਗਾ। ਰੋਜ਼ੀ ਰੋਟੀ ਦੇ ਸਬੰਧ ਵਿਚ ਸੁਖਦ ਖ਼ਬਰ ਮਿਲੇਗੀ। ਆਰਥਿਕ ਪੱਖ ਮਜ਼ਬੂਤ ਹੋਵੇਗਾ। ਕਾਰੋਬਾਰ ਮਾਮਲਿਆਂ 'ਚ ਤਰੱਕੀ ਹੋਵੇਗੀ।

ਬ੍ਰਿਖ: ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਸਾਸ਼ਨ ਸੱਤਾ ਦਾ ਸਹਿਯੋਗ ਰਹੇਗਾ। ਕਾਰੋਬਾਰ ਵਿਚ ਸਫਲਤਾ ਮਿਲੇਗੀ। ਗੁੱਸੇ 'ਤੇ ਕੰਟਰੋਲ ਰੱਖੋ। ਯਾਤਰਾ ਦੀ ਸਥਿਤੀ ਹੈ।

ਮਿਥੁਨ: ਪਤੀ-ਪਤਨੀ ਦਾ ਜੀਵਨ ਸੁਖਮਈ ਹੋਵੇਗਾ। ਉਪਹਾਰ ਜਾਂ ਸਨਮਾਨ ਵਿਚ ਵਾਧਾ ਹੋਵੇਗਾ। ਜੀਵਿਕਾ ਦੇ ਖੇਤਰ ਵਿਚ ਤਰੱਕੀ ਹੋਵੇਗੀ। ਸਿੱਖਿਆ 'ਚ ਸਫਲਤਾ ਮਿਲੇਗੀ।

ਕਰਕ: ਘਰੇਲੂ ਚੀਜ਼ਾਂ 'ਚ ਵਾਧਾ ਹੋਵੇਗਾ। ਸਿਹਤ ਪ੍ਰਤੀ ਚੌਕਸ ਰਹੋ। ਰਿਸ਼ਤਿਆਂ ਵਿਚ ਮਿਠਾਸ ਆਵੇਗੀ। ਪਰਿਵਾਰਕ ਜੀਵਨ ਸੁਖਮਈ ਹੋਵੇਗਾ।

ਸਿੰਘ: ਧਨ, ਅਹੁਦੇ ਤੇ ਸਨਮਾਨ ਦੀ ਦਿਸ਼ਾ ਵਿਚ ਤਰੱਕੀ ਹੋਵੇਗੀ। ਕਿਸੇ ਕੰਮ ਦੇ ਪੂਰਾ ਹੋਣ ਨਾਲ ਤੁਹਾਡਾ ਪ੍ਰਭਾਵ ਵਧੇਗਾ। ਰਚਨਾਤਮਕ ਕੰਮਾਂ ਵਿਚ ਮਨ ਲਗਾਓ।

ਕੰਨਿਆ: ਆਰਥਿਕ ਪੱਖ ਮਜ਼ਬੂਤ ਹੋਵੇਗਾ। ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਸਬੰਧਾਂ ਵਿਚ ਨੇੜਤਾ ਆਵੇਗੀ। ਕਾਰੋਬਾਰ ਵਿਚ ਵਾਧਾ ਹੋਵੇਗਾ। ਆਰਥਿਕ ਪੱਖ ਮਜ਼ਬੂਤ ਹੋਵੇਗਾ।

ਤੁਲਾ: ਉਪਹਾਰ ਜਾਂ ਸਨਮਾਨ 'ਚ ਵਾਧਾ ਹੋਵੇਗਾ। ਰੁਝੇਵੇਂ ਵਧਣਗੇ। ਅਣਗੌਲਿਆ ਹੋਣ 'ਤੇ ਕਰਜ਼ ਵਧੇਗਾ। ਕਾਰੋਬਾਰ ਮਾਮਲਿਆਂ 'ਚ ਚੌਕਸ ਰਹੋ।

ਬ੍ਰਿਸ਼ਚਕ: ਆਰਥਿਕ ਸਥਿਤੀ ਵਿਚ ਸੁਧਾਰ ਹੋਵੇਗਾ। ਵਿਰੋਧੀ ਨਾਕਾਮ ਹੋਣਗੇ। ਸਾਸ਼ਨ ਸੱਤਾ ਤੋਂ ਸਹਿਯੋਗ ਮਿਲੇਗਾ। ਆਰਥਿਕ ਮਾਮਲਿਆਂ 'ਚ ਜ਼ੋਖਮ ਨਾ ਚੁੱਕੋ। ਚੌਕਸ ਰਹਿਣ ਦੀ ਜ਼ਰੂਰਤ ਹੈ।

ਧਨੁ: ਪੰਚਗ੍ਰਹਿ ਯੋਗ ਕਾਰਨ ਆਰਥਿਕ ਮਾਮਲਿਆਂ 'ਚ ਤਰੱਕੀ ਹੋਵੇਗੀ। ਯਾਤਰਾ ਦੀ ਸਥਿਤੀ ਬਣ ਰਹੀ ਹੈ।

ਮਕਰ: ਜੀਵਨਸਾਥੀ ਨਾਲ ਵਿਚਾਰਕ ਮਤਭੇਦ ਹੋ ਸਕਦੇ ਹਨ। ਕੁਝ ਕਾਰੋਬਾਰ ਤਣਾਅ ਵੀ ਮਿਲ ਸਕਦਾ ਹੈ। ਆਰਥਿਕ ਮਾਮਲਿਆਂ ਵਿਚ ਜੋਖ਼ਮ ਨਾ ਚੁੱਕੋ।

ਕੁੰਭ: ਯਾਤਰਾ ਦੀ ਸਥਿਤੀ ਸੁਖਦ ਹੋਵੇਗੀ। ਸਿੱਖਿਆ ਮੁਕਾਬਲੇ ਦੇ ਖੇਤਰ 'ਚ ਸਫਲਤਾ ਮਿਲੇਗੀ। ਕਾਰੋਬਾਰੀ ਕੋਸ਼ਿਸ਼ਾਂ ਕਾਮਯਾਬ ਹੋਣਗੀਆਂ।

ਮੀਨ: ਜੀਵਨਸਾਥੀ ਦਾ ਸਹਿਯੋਗ ਮਿਲੇਗਾ। ਕਾਰੋਬਾਰੀ ਮਾਮਲਿਆਂ ਵਿਚ ਤਰੱਕੀ ਹੋਵੇਗੀ। ਸਮਾਜਿਕ ਕੰਮਾਂ ਵਿਚ ਰੁਚੀ ਲਵੋਗੇ। ਯਾਤਰਾ 'ਤੇ ਜਾਣ ਦੀ ਸਥਿਤੀ ਬਣ ਰਹੀ ਹੈ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।