Xiaomi ਦੇ ਇਨ੍ਹਾਂ ਸਮਾਰਟਫੋਨਾਂ ਲਈ ਰੋਲ ਆਊਟ ਹੋਇਆ MiUI 11 ਇਸ ਤਰ੍ਹਾਂ ਕਰੋ ਅਪਡੇਟ

by

ਮੀਡੀਆ ਡੈਸਕ: Xiaomi ਨੇ ਪਿਛਲੇ ਮਹੀਨੇ Redmi Note 8 ਸੀਰੀਜ਼ ਦੇ ਨਾਲ ਹੀ ਆਪਣੀ ਲੇਟੈਸਟ ਯੂਜ਼ਰਜ਼ MiUI 11 ਵੀ ਲਾਂਚ ਕੀਤਾ ਸੀ। ਇਸ ਨਵੇਂ ਯੂਜ਼ਰਜ਼ ਇੰਟਰਫੇਸ ਨੂੰ ਸਭ ਤੋਂ ਪਹਿਲਾਂ ਕੰਪਨੀ ਨੇ ਆਪਣੇ ਪ੍ਰੀਮੀਅਮ ਸਮਾਰਟਫੋਨ Redmi K20 ਸੀਰੀਜ਼ ਲਈ ਰੋਲ ਆਊਟ ਕਰ ਦਿੱਤੀ ਸੀ। ਹੁਣ ਕੰਪਨੀ ਨੇ ਅੱਧੀ ਦਰਜ਼ਨ ਤੋਂ ਜ਼ਿਆਦਾ ਸਮਾਰਟਫੋਨਜ਼ ਜਾਂ ਸਮਾਰਟਫੋਨ ਸੀਰੀਜ਼ ਲਈ ਇਸ ਅਪਡੇਟ ਨੂੰ ਰੋਲ ਆਊਟ ਕੀਤਾ ਹੈ।

ਹਾਲਾਂਕਿ ਇਸ ਨਵੇਂ ਯੂਜ਼ਰ ਇੰਟਰਫੇਸ ਦੀ ਵਜ੍ਹਾ ਨਾਲ Mi Fans ਨੂੰ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈਂਦਾ ਹੈ। Xiaomi ਨੇ ਇਸ ਨੂੰ ਪੁਰਾਣੇ ਆਪਰੇਟਿੰਗ ਸਿਸਟਮ ਐਂਡਰਾਇਡ 9 ਪਾਈ ਦੇ ਨਾਲ ਲਾਂਚ ਕੀਤਾ ਹੈ। Mi Fans ਨੂੰ ਇਸ ਨਵੇਂ ਯੂਜ਼ਰਜ਼ 'ਚ ਕਈ ਇਸ ਤਰ੍ਹਾਂ ਦੇ ਫ਼ੀਚਰਜ਼ ਜੋੜੇ ਹਨ ਜੋ ਐਂਡਰਾਇਡ 10 ਦਾ ਫੀਲ ਯੂਜ਼ਰਜ਼ ਨੂੰ ਦੇਣਗੇ।

ਇਸ ਅਪਡੇਟ ਨੂੰ ਚੈੱਕ ਕਰਨ ਲਈ ਯੂਜ਼ਰਜ਼ ਆਪਣੇ ਸਮਾਰਟਫੋਨ ਦੀ ਸੈਟਿੰਗ 'ਚ ਜਾ ਕੇ ਅਬਾਊਟ ਫੋਨ ਸੈਕਸ਼ਨ 'ਚ ਜਾ ਸਕਦੇ ਹਨ। ਇਸ ਦੇ ਬਾਅਦ ਸਿਸਟਮ ਅਪਡੇਟ 'ਚ ਜਾ ਕੇ ਚੈੱਕ ਫਾਰ ਨਿਊ ਅੱਪਡੇਟ 'ਚ ਜਾ ਕੇ ਨਵਾਂ ਅਪਡੇਟ ਡਾਊਨਲੋਡ ਕਰ ਸਕੋਗੇ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।