by mediateam
27 ਫਰਵਰੀ, ਸਿਮਰਨ ਕੌਰ, (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਟਾਰਾਂਟੋ 'ਚ ਅੱਜ ਫਿਰ ਐਨਵਾਇਰਮੈਂਟ ਕੈਨੇਡਾ ਵਲੋਂ ਵੱਧ ਰਹੇ ਠੰਡ ਮੌਸਮ ਨੂੰ ਲੈਕੇ ਚਿਤਾਵਨੀ ਜਾਰੀ ਕੀਤੀ ਗਈ ਹੈ | ਵਾਤਾਵਰਨ ਕੈਨੇਡਾ ਦਾ ਕਹਿਣਾ ਹੈ ਕਿ ਅੱਜ ਸਵੇਰ ਤੋਂ ਭਾਰੀ ਬਰਫ਼ ਪੈਣੀ ਸ਼ੁਰੂ ਹੋ ਜਾਵੇਗੀ ਅਤੇ ਸ਼ਾਮ ਤਕ ਪਏਗੀ |
ਇਕ ਰਿਪੋਰਟ ਮੁਤਾਬਕ ਜੀਟੀਏ ਦੇ ਉੱਤਰ ਅਤੇ ਪੂਰਬ ਦੇ ਖੇਤਰਾ, ਨਿਊਮਾਰਟ, ਜੋਰਜੀਨਾ, ਪਿਕਿਰਿੰਗ ਅਤੇ ਓਸ਼ਵਾ 'ਚ ਭਾਰੀ ਬਰਾਬਰੀ ਹੋ ਸਕਦੀ ਹੈ | ਮੌਸਮ ਵਿਬਾਹਗ ਦਾ ਕਹਿਣਾ ਹੈ ਕਿ 15 ਸੈਂਟੀਮੀਟਰ ਤਕ ਦੀ ਬਰਫ਼ ਪੈਣ ਦੀ ਸੰਭਾਵਨਾ ਹੈ |