ਕਰਤਾਰਪੁਰ ਲਾਂਘਾ ਤਾਂ ਖੁੱਲ ਗਿਆ ਹੁਣ ਰੱਬ ਸਭ ਦੀ ਸਦਬੁੱਧੀ ਵੀ ਖੋਲੇ : ਗੁਰਦਾਸ ਮਾਨ

by

ਚੰਡੀਗ੍ਹੜ (Vikram Sehajpal) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਗੁਰਦਾਸ ਮਾਨ ਨੇ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦਿੱਤੀਆਂ। 

ਉਨ੍ਹਾਂ ਨੇ ਇਸ ਮੌਕੇ ਵੀਡੀਓ ਜਾਰੀ ਕੀਤੀ ਤੇ ਦੱਸ ਦਈਏ ਕਿ ਓਹਨਾ ਨੇ ਵੀਡੀਓ ਦੇ ਵਿੱਚ ਕਿਹਾ ਕਿ ਕਰਤਾਰਪੁਰ ਲਾਂਘਾ ਤਾਂ ਖੁੱਲ ਗਿਆ ਹੈ,ਰੱਬ ਸਭ ਦੀ ਸਦਬੁੱਧੀ ਵੀ ਖੋਲੇ।