ਪੇਟੀਐਮ ਏਪ ਗੂਗਲ ਪਲੇ ਸਟੋਰ ਨੇ ਹਟਾ ਦਿੱਤਾ ਹੈ. ਗੂਗਲ ਨੇ ਪਾਲਿਸੀ ਵਾਈਲੇਸ਼ਨ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਪਲੇ ਸਟੋਰ ਤੋਂ ਹਟਾ ਦਿੱਤਾ. ਹਾਲਾਂਕਿ ਪੇਟੀਐਮ ਬਿਜ਼ਨੇਸ ਅਜੇ ਵੀ ਮੌਜੂਦ ਹੈ. ਪੇਟੀਐਮ ਏਪ 'ਤੇ ਫੈਂਟੇਸੀ ਸਪੋਰਟਸ ਦਾ ਪ੍ਰਚਾਰ ਕੀਤਾ ਜਾਂਦਾ ਹੈ ਜੋ ਗੈਬਲਿੰਗ ਕਰਦਾ ਹੈ. ਸ਼ਾਇਦ ਏਹੀ ਕਾਰਨ ਹੈ ਜੋ ਕੰਪਨੀ ਨੇ ਪਾਲਿਸੀ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਵੀ ਹੱਟਾ ਲਿਆ ਹੈ
ਗੌਰਤਲਬ ਹੈ ਕਿ ਪੇਟੀਐਮ ਦੇ ਭਾਰਤ ਵਿੱਚ 50 ਮਿਲੀਅਨ ਮਹੀਨੇ ਦੇ ਐਕਟਿਵ ਯੂਜ਼ਰਜ਼ ਹਨ. ਗੂਗਲ ਨੇ ਕਿਹਾ ਕਿ ਕਿ ਪਲੇ ਸਟੋਰ ਆਨਲਾਈਨ ਕਸੀਨੋ ਅਤੇ ਦੂਸਰੀ ਗੈਬਲਿੰਗ ਏਪ ਦੀ ਭਾਰਤ ਵਿੱਚ ਪਾਲਿਸੀ ਵਾਈਲੇਸ਼ਨ ਦੀ ਵਜਹ ਨਾਲ ਇਜਾਜ਼ਤ ਨਹੀਂ ਦਿੰਦਾ
ਪਿਛਲੇ ਕੁਝ ਦਿਨਾਂ ਤੋਂ ਹੌਲੀ ਹੌਲੀ ਪੇਟੀਐਮ ਤੇ ਪੇਟੀਐਮ ਕ੍ਰਿਕੇਟ ਲੀਗ ਦਾ ਪ੍ਰਚਾਰ ਚੱਲ ਰਿਹਾ ਹੈ. ਕੰਪਨੀ ਦਾ ਕਹਿਣਾ ਹੈ ਕਿ ਕਸਟਮਰਸ ਇਸ ਵਿੱਚ ਹਿੱਸਾ ਲੈਣ ਹਿੱਸਾ ਲੈਣ ਵਾਲੇ ਲੋਕ ਕਰੋੜਾਂ ਰੁਪਏ ਜਿੱਤ ਸਕਦੇ ਨੇ ,
ਭਾਰਤ ਵਿਚ ਗੂਗਲ ਪਲੇ ਸਟੋਰ ਦੀ ਨੀਤੀ ਇਹ ਹੈ ਕਿ ਇੱਥੇ ਗੈਲਬਲਿੰਗ ਲੀਗਲ ਨਹੀਂ ਹੈ, ਇਸ ਲਈ ਪਲੇ ਸਟੋਰ ਅਜਿਹੇ ਐੱਪ ਅਪਲੋਡ ਨਹੀਂ ਕਰ ਸਕਦਾ