ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਾਨੂੰਆਪਣੇ ਜੀਵਨਸ਼ੈਲੀ ਵਿੱਚ ਵਧੀਆ ਤਰੀਕੇ ਦੀ ਖੁਰਾਕ ਤੇ ਪੋਸ਼ਟਿਕ ਤੱਤ ਵਾਲਾ ਭੋਜਨ ਖਾਣਾ ਚਾਹੀਦਾ ਹੈ। ਫਲਾਂ ਤੇ ਸਬਜ਼ੀਆਂ ਤੋਂ ਜੂਸ ਬਣਾ ਕੇ ਪੀਣਾ ਚਾਹੀਦਾ ਹੈ। ਜੂਸ ਪੀਣ ਨਾਲ ਤੁਹਾਨੂੰ ਲੰਮੇ ਸਮੇ ਤੱਕ ਅਨਰਜੀ ਮਿਲੀ ਹੈ । ਤੁਸੀ ਫਲਾਂ ਦੇ ਜੂਸ ਨੂੰ ਨਾਸ਼ਤੇ ਵਿੱਚ ਵੀ ਪੀ ਸਕਦੇ ਹੋ। ਖੱਟੇ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ। ਇਸ ਵਿੱਚ ਵਿਟਾਮਿਨ ਵੀ ਭਾਰੀ ਮਾਤਰਾ ਵਿੱਚ ਹੁੰਦੇ ਹਨ ।
ਟਮਾਟਰ ਦਾ ਜੂਸ
ਵਿਟਾਮਿਨ ਸੀ ਚਮੜੀ ਦੀ ਸਿਹਤ ਲਈ ਬਹੁਤ ਫਾਇਦੇਮੰਦ ਹੈ ਕਿਉਕਿ ਇਸ ਵਿੱਚ ਐਂਟੀਆਕਸੀਡੈਂਟ ਕੋਲੇਜਨ ਦੇ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਟਮਾਟਰ ਸਾਡੀ ਸਿਹਤ ਸਰੀਰ ਨੂੰ ਠੀਕ ਰੱਖਦਾ ਹੈ ।
ਚੁਕੰਦਰ ਦਾ ਜੂਸ
ਵਿਟਾਮਿਨ-ਏ ਦੀ ਤਰਾਂ ਵਿਟਾਮਿਨ- ਈ ਵੀ ਸਾਡੀ ਚਮੜੀ ਦੀ ਜਲਦ ਨੂੰ ਘੱਟ ਕਰਦਾ ਹੈ। ਚੁਕੰਦਰ ਤੇ ਬਦਾਮ ਦੋਵੇ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ।
ਸੇਬ ਤੇ ਪੁਦੀਨੇ ਦਾ ਜੂਸ
ਸੇਬ ਤੇ ਪੁਦੀਨੇ ਦੀਆਂ ਪੱਤੀਆਂ ਮਿਲਾ ਕੇ ਇਸ ਦਾ ਜੂਸ ਤਿਆਰ ਕਰ ਸਕਦੇ ਹੋ। ਸੇਬ ਦਾ ਸਵਾਦ ਮਿੱਠਾ ਤੇ ਚੰਗਾ ਹੁੰਦਾ ਹੈ। ਜੋ ਐਂਟੀ ਇਫਲਾਮੇਟਰੀ ਵੀ ਹੁੰਦਾ ਹੈ ਇਨ੍ਹਾਂ ਵਿੱਚ ਪੈਕਟਿਨ ਸੀ ਵੀ ਭਾਰੀ ਮਰਤਾ ਹੁੰਦੀ ਹੈ। ਇਹ ਚਮੜੀ ਵਿੱਚ ਖੂਨ ਦੇ ਪ੍ਰਵਾਹ ਨੂੰ ਸੁਧਾਰਦਾ ਹੈ ਤੇ ਝੁਰੜੀਆਂ ਨੂੰ ਦੂਰ ਕਰਦਾ ਹੈ।