by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਭਾਜਪਾ ਆਗੂ ਤੇ ਸਾਬਕਾ ਸੁਨੀਲ ਜੋਤੀ ਨੂੰ ਪ੍ਰਚਾਰ ਦੌਰਾਨ ਦਿਲ ਦਾ ਦੌਰਾ ਪਾ ਗਿਆ ਹੈ। ਦੱਸਿਆ ਜਾ ਰਿਹਾ ਕਿ ਹਿਮਾਚਲ 'ਚ ਚੋਣ ਪ੍ਰਚਾਰ 'ਤੇ ਗਏ ਹਨ । ਸੁਣੀਲ ਜੋਤੀ ਦੀ ਅਚਾਨਕ ਸਿਹਤ ਖਰਾਬ ਹੋ ਗਈ। ਹਿਮਾਚਲ ਵਿੱਚ ਹੋਣ ਵਾਲਿਆਂ ਚੋਣਾਂ ਨੂੰ ਲੈ ਕੇ ਸੁਨੀਲ ਹਿਮਾਚਲ ਦੌਰੇ 'ਤੇ ਗਏ ਹਨ। ਜਿਥੇ ਉਨ੍ਹਾਂ ਨੂੰ ਹੋਟਲ 'ਚ ਅਚਾਨਕ ਦਿਲ ਦਾ ਦੌਰਾ ਪਾ ਗਿਆ। ਜ਼ਿਕਰਯੋਗ ਹੈ ਕਿ ਸੁਨੀਲ 2012 ਵਿੱਚ ਜਲੰਧਰ ਦੇ ਮੇਅਰ ਬਣੇ ਹਨ ਤੇ ਸਾਲ 2017 ਤੱਕ ਬਣੇ ਰਹੇ ਉਨ੍ਹਾਂ ਨੇ ਆਪਣਾ 5 ਸਾਲ ਦਾ ਕਾਰਜਕਾਲ ਸਫਲਤਾ ਨਾਲ ਪੂਰਾ ਕੀਤਾ ਸੀ ।