by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਭਾਰਤੀਆਂ ਲਈ ਅਹਿਮ ਫੈਸਲਾ ਲਿਆ ਹੈ। ਜਾਣਕਾਰੀ ਅਨੁਸਾਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਵਲੋਂ 3 ਹਜ਼ਾਰ ਭਾਰਤੀਆਂ ਦੇ ਵੀਜ਼ੇ ਕਲੀਅਰ ਕੀਤੇ ਗਏ ਹਨ ਇਹ ਪ੍ਰਕਿਰਿਆ ਹਰ ਸਾਲ ਦੁਹਰਾਈ ਜਾਵੇਗੀ। ਅਹਿਜੇ 'ਚ ਭਾਰਤ ਅਹਿਜੀ ਯੋਜਨਾ ਦਾ ਲਾਭ ਲੈਣ ਵਾਲਾ ਪਹਿਲਾਂ ਦੇਸ਼ ਬਣ ਗਿਆ 10 ਤੋਂ 20 ਸਾਲ ਦੀ ਉਮਰ ਦੇ ਪੜ੍ਹੇ -ਲਿਖੇ ਭਾਰਤੀਆਂ ਨੂੰ 2 ਸਾਲਾਂ ਲਈ ਯੂਕੇ 'ਚ ਆਉਣ 'ਤੇ ਕੰਮ ਕਰਨ ਲਈ 3,000 ਸਥਾਨ ਦੀ ਪੇਸ਼ਕੇਸ਼ ਕੀਤੀ ਗਈ ਹੈ। ਦੋਵਾਂ ਦੇਸ਼ਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਵਪਾਰਕ ਸਮਝੌਤਾ ਚੱਲ ਰਿਹਾ ਹੈ । ਅਜਿਹੇ ਵਿੱਚ ਜੇਕਰ ਕੋਈ ਵੀ ਸਮਝੌਤਾ ਹੁੰਦਾ ਹੈ ਤਾਂ ਇਹ ਭਾਰਤ ਦਾ ਕਿਸੇ ਯੂਰਪੀ ਦੇਸ਼ ਨਾਲ ਪਹਿਲਾਂ ਵਪਾਰਕ ਸਮਝੌਤਾ ਹੋਵੇਗਾ ।