by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : XXX web Series ਮਾਮਲੇ ਨੂੰ ਲੈ ਕੇ ਏਕਤਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਿਹਾ ਹਨ। ਸੁਪਰੀਮ ਕੋਰਟ ਵਿੱਚ ਨਿਰਮਾਤਾ ਏਕਤਾ ਕਪੂਰ ਨੂੰ XXX web Series ਵਿੱਚ ਇਤਰਾਜ਼ਯੋਗ ਸਮੱਗਰੀ ਨੂੰ ਲੈ ਕੇ ਪਟੀਸ਼ਨ ਤੇ ਸੁਣਵਾਈ ਹੋਈ ਹੈ। ਅਦਾਲਤ ਨੇ ਏਕਤਾ ਨੂੰ ਫਿਟਕਾਰ ਲਗਾਉਂਦੇ ਕਿਹਾ ਇਹ ਦੇਸ਼ ਦੀ ਨੌਜਵਾਨ ਪੀੜੀ ਦੇ ਦਿਮਾਗਾਂ ਨੂੰ ਖ਼ਰਾਬ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਏਕਤਾ ਦੇ ਓ. ਟੀ. ਟੀ ਪਲੇਟਫਾਰਮ 'ਆਲਟ ਬਾਲਾਜੀ' ਤੇ ਪ੍ਰਸਾਹਿਤ ਇਕ web Series ਵਿੱਚ ਫੋਜੀਆਂ ਦਾ ਕਥਿਰ ਤੋਰ ਤਰ ਅਪਮਾਨ ਕਰਨ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁਚਾਉਣ ਦੇ ਦੋਸ਼ ਵਿੱਚ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਹਨ ।ਬੈਚ ਨੇ ਕਿਹਾ ਜਦੋ ਵੀ ਤੁਸੀਂ ਇਸ ਅਦਾਲਤ ਵਿੱਚ ਆਉਦੇ ਹੋ….ਅਸੀਂ ਇਸ ਦੀ ਸਰਾਹਣਾ ਨਹੀਂ ਕਰਦੇ ਹਾਂ ।ਅਜਿਹੀ ਪਟੀਸ਼ਨ ਦਾਇਰ ਕਰਨ ਤੇ ਅਸੀਂ ਤੁਹਾਨੂੰ ਜੁਰਮਾਨਾ ਲਵਾਂਗੇ।