ਕਿ TikTok ਤੋਂ ਹੁਣ ਹਟ ਜਾਵੇਗੀ ਪਾਬੰਦੀ..?

by

ਨਵੀ ਦਿੱਲੀ (ਵਿਕਰਮ ਸਹਿਜਪਾਲ) : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਨੂੰ ਟਿਕ ਟਾਕ 'ਤੇ ਪਾਬੰਦੀ ਦੇ ਮਾਮਲੇ 'ਚ ਅੰਤਰਿਮ ਰਾਹਤ ਪਟੀਸ਼ਨ 'ਤੇ ਅੱਜ ਫੈਸਲਾ ਆ ਸਕਦਾ ਹੈ, ਇਸ 'ਚ ਅਸਫਲ ਹੋਣ 'ਤੇ ਮੋਬਾਇਲ ਐੱਪ TikTok 'ਤੇ ਲੱਗੀ ਪਾਬੰਦੀ ਹਟ ਜਾਵੇਗੀ।

ਪ੍ਰਧਾਨ ਜੱਜ ਰੰਜਨ ਗੋਗੋਈ, ਜੱਜ ਦੀਪਕ ਗੁੱਪਤਾ ਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਇਸ ਮਾਮਲੇ 'ਚ ਕੋਈ ਵੀ ਆਦੇਸ਼ ਪਾਸ ਕਰਨ ਤੋਂ ਮਨਾ ਕਰ ਦਿੱਤਾ। ਹੁਣ ਦੇਖਣਾ ਇਹ ਹੈ ਕਿ ਹੁਣ TikTok ਤੋਂ ਪਾਬੰਦੀ ਹਟਦੀ ਹੈ ਜਾਂ ਨਹੀਂ|