by
ਮੀਡੀਆ ਡੈਸਕ: ਬਿੱਗ ਬੌਸ 13 ਤੋਂ ਬਾਹਰ ਹੋ ਚੁੱਕੀ ਦੇਵੋਲੀਨਾ ਇਕ ਵਾਰ ਫਿਰ ਬਿੱਗ ਬੌਸ ਹਾਊਸ ਆ ਗਈ ਹੈ ਪਰ ਰਹਿਣ ਲਈ ਨਹੀਂ ਬਲਕਿ ਘਰ ਤੋਂ ਅਲਵਿਦਾ ਲੈਣ ਲਈ । ਦੇਵੋਲੀਨਾ ਅੱਜ ਘਰ ਵਿਚ ਆਖਰੀ ਵਾਰ ਨਜ਼ਰ ਆਏਗੀ ਅਤੇ ਘਰਵਾਲਿਆਂ ਨੂੰ ਫਾਈਨਲ ਗੁਡ ਬਾਏ ਕਹੇਗੀ। ਅਪਕਮਿੰਗ ਐਪੀਸੋਡ ਦਾ ਪ੍ਰੋਮੋ ਸਾਹਮਣੇ ਆਇਆ ਹੈ ਜਿਸ ਵਿਚ ਦੇਵੋਲੀਨਾ ਘਰ ਵਿਚ ਐਂਟਰੀ ਲੈਂਦੀ ਨਜ਼ਰ ਆ ਰਹੀ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਉਹ ਸਿਧਾਰਥ ਦੇ ਨਾਲ ਉਥੇ ਮਸਤੀ ਕਰ ਰਹੀ ਹੈ ਤਾਂ ਉਥੇ ਆਪਣੀ ਦੋਸਤ ਰਸ਼ਮੀ ਦੇਸਾਈ 'ਤੇ ਭੜਕ ਰਹੀ ਹੈ।
ਵੀਡੀਓ ਵਿਚ ਪਹਿਲਾਂ ਦੇਵੋਲੀਨਾ ਅਤੇ ਸਿਧਾਰਥ ਇਕ ਦੂਜੇ ਨਾਲ ਫਲਰਟ ਕਰਦੇ ਦਿਖਾਈ ਦਿੰਦੇ ਹਨ ਉਸ ਤੋਂ ਬਾਅਦ ਦੇਵੋਲੀਨਾ ਰਸ਼ਮੀ 'ਤੇ ਗੁੱਸਾ ਕੱਢਦੀ ਹੈ। ਦੇਖੋ ਵੀਡੀਓ..
Video Link: https://www.instagram.com/p/B6qkPcwhFj1/?utm_source=ig_web_copy_link
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
More News
Vikram Sehajpal
Vikram Sehajpal
Vikram Sehajpal