ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭ੍ਰਿਸ਼ਟਾਚਾਰ ਦੇ ਕੇਸ 'ਚ ਬਰਖ਼ਾਸਤ ਸਿਹਤ ਮੰਤਰੀ ਵਿਜੈ ਸਿੰਗਲਾ ਮਾਮਲੇ 'ਚ ਨਵਾਂ ਮੋੜ ਸਮਨੇ ਆਇਆ ਹੈ । ਭ੍ਰਿਸ਼ਟਾਚਾਰ 'ਚ ਵਿਜੇ ਸਿੰਗਲਾ ਦੇ 4 ਹਿੱਸੇਦਾਰਾਂ ਨਾਲ ਮਿਲ ਕੇ ਕੰਮ ਕਰਦੇ ਸਨ। ਇਸ ਚੌਕੜੀ 'ਚ ਹੁਕਮਪ੍ਰਦੀਪ ਬਾਂਸਲ (ਭਾਣਜਾ), ਵਿਸ਼ਾਲ ਉਰਫ਼ ਲਵੀ (ਪੈਸਟੀਸਾਈਡ ਡੀਲਰ), ਜੋਗੇਸ਼ ਕੁਮਾਰ (ਭੱਠਾ ਮਾਲਕ), ਡਾ. ਗਿਰੀਸ਼ ਗਰਗ (ਦੰਦਾਂ ਦਾ ਡਾਕਟਰ) ਸ਼ਾਮਲ ਹਨ।
ਸਿੰਗਲਾ ਨੇ ਮੰਤਰੀ ਬਣਦੇ ਸਾਰ ਆਪਣੇ ਭਾਣਜੇ ਨੂੰ OSD ਬਣਾ ਲਿਆ, ਜੋ ਕਿ ਪੈਸੇ ਦੇ ਲੈਣ ਦੇਣ ਦਾ ਕੰਮ ਦੇਖਦਾ ਸੀ। ਵਿਜੇ ਸਿੰਗਲਾ ਪੰਜਾਬ ਭਵਨ ਦੇ ਕਮਰਾ ਨੰਬਰ 203 ਚ ਰਹਿੰਦੇ ਸੀ ਤੇ ਉਨ੍ਹਾਂ ਦੇ ਚਾਰੇ ਸਾਥੀ ਕਮਰਾ ਨੰਬਰ 204 'ਚ ਰਹਿੰਦੇ ਸਨ। ਚਾਰਾਂ ਵਿੱਚ ਕੰਮ ਵੰਡਿਆ ਹੋਇਆ ਸੀ।
ਵਿਜੇ ਸਿੰਗਲਾ ਦੀ ਤਿੰਨ ਮਹੀਨੇ ਦੀ ਕਾਲ ਡਿਟੇਲ ਪੁਲਿਸ ਨੇ ਖੰਗਾਲੇਗੀ। OSD ਭਾਣਜੇ ਪ੍ਰਦੀਪ ਦੀ ਵੀ ਕਾਲ ਡਿਟੇਲ ਹਾਸਲ ਕੀਤੀ। ਸਿੰਗਲਾ ਦੇ ਕਰੀਬ 13 ਕੀਰੀਬੀਆਂ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ। ਘਰ 'ਚ ਲਈ ਤਲਾਸ਼ੀ ਅਤੇ ਬੈਂਕ ਖਾਤਿਆਂ ਦੇ ਵੇਰਵੇ ਵੀ ਲਏ। ਸਿੰ