by vikramsehajpal
ਅੰਮ੍ਰਿਤਸਰ (ਦੇਵ ਇੰਦਰਜੀਤ) :ਪੰਜਾਬ ਲੋਕ ਗਾਇਕ ਦੇ ਮਹਾਨ ਸਿੰਗਰ ਸਰਦੂਲ ਸਿਕੰਦਰ ਨਹੀਂ ਰਹੇ।ਦੱਸਦਈਏ ਕਿ ਪਿਛਲੇ 2 ਮਹੀਨਿਆਂ ਤੋਂ ਉਹ ਕੋਰੋਨਾ ਪੋਜ਼ੀਟਿਵ ਸੀ ਅਤੇ ਫੋਰਟਿਸ ਹਸਪਤਾਲ ਵਿਚ ਆਪਣਾ ਇਲਾਜ ਕਰਵਾ ਰਿਹਾ ਸੀ।
ਜਿਥੇ ਅਜੇ ਸਵੇਰੇ ਓਹਨਾ ਨੇ ਕੋਰੋਨਾ ਤੋਂ ਜੰਗ ਹਾਰ ਕੇ ਆਪਣਾ ਦਮ ਤੋੜ ਦਿੱਤਾ।