by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਾਲੀ ਦੇ ਖਰੜ 'ਚ ਅੱਜ 8.59 ਕਰੋੜ ਦੀ ਲਾਗਤ ਵਾਲੇ 50 ਬੈਂਡ ਹਸਪਤਾਲ ਨੂੰ ਦਿੱਤੇ ਹਨ। ਇਸ ਮੌਕੇ CM ਮਾਨ ਨਵਜੀਤ ਸਿੱਧੂ ਨੂੰ ਲੈ ਕਿਹਾ ਕਿ ਇਹ ਬੰਦਾ ਵਿਆਹਾਂ ਤੇ ਦਿੱਤੇ ਜਾਣ ਵਾਲੇ ਸੂਟ ਵਰਗਾ ਹੈ…. ਜਿਸ ਨੂੰ ਖੋਲ੍ਹਦਾ ਨਹੀ ਕੋਈ ਪਰ ਅੱਗੇ ਤੋਰ ਦਿੰਦਾ ਹੈ। ਇਸ ਤਰਾਂ ਹੀ ਹੁਣ ਕਾਂਗਰਸ ਨੇ ਸਿੱਧੂ ਨੂੰ ਖੋਲ੍ਹ ਲਿਆ ਹੈ….ਸਮਝ ਨਹੀ ਆ ਰਹੀ ਲਿਫਾਫੇ 'ਚ ਕਿਵੇਂ ਪਾਈਏ । CM ਮਾਨ ਨੇ ਕਿਹਾ ਕਿ ਸਿੱਧੂ ਨੇ ਜਲੰਧਰ ਵਿੱਚ ਵਿਰੋਧੀ ਪਾਰਟੀਆਂ ਨਾਲ ਮੀਟਿੰਗ ਕਰਦੇ ਕਿਹਾ ਸੀ ਮਾਨ ਸਾਬ੍ਹ ਡੇਢ ਸਾਲ ਹੋ ਗਿਆ ਕਿ ਬਦਲਾਅ ਲਿਆਂਦਾ…. ਸਿਰਫ ਇੱਕ ਘਰਵਾਲੀ ਹੀ ਬਦਲੀ ਹੈ….ਇਹੀ ਬਦਲਾਅ ਕੀਤਾ ।ਇਸ ਬਿਆਨ ਤੋਂ ਬਾਅਦ ਅੱਜ CM ਮਾਨ ਨੇ ਮੈ ਸਿੱਧੂ ਨੂੰ ਉਹ ਯਾਦ ਕਰਵਾ ਦੇਣਾ ਚਾਹੁੰਦਾ ਹਾਂ ਕਿ ਉਹ ਵੀ ਦੂਜੀ ਮਾਂ ਦਾ ਹੀ ਪੁੱਤ ਹੈ ।