by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਤਹਿਸੀਲ ’ਚ ਇਕ ਕਲਰਕ ’ਤੇ ਰਜਿਸਟਰੀ ਲਈ ਰਿਸ਼ਵਤ ਮੰਗਣ ਦੇ ਦੋਸ਼ ਲਗਾਏ ਗਏ ਹਨ ਅਤੇ ਐੱਨ.ਓ. ਸੀ. ਲਈ ਪਰੇਸ਼ਾਨ ਕਰਨ ਦੀ ਗੱਲ ਕਹੀ ਜਾ ਰਹੀ ਹੈ। ਦਰਅਸਲ ਸਬ ਰਜਿਸਟਰਾਰ ਦਫ਼ਤਰ ’ਚ ਵਸੀਕਾ ਨਵੀਸ ਐਸੋਸ਼ੀਏਸ਼ਨ ਦੇ ਪ੍ਰਧਾਨ ਗੁਲਸ਼ਨ ਦੀ ਅਗਵਾਈ ’ਚ ਵਸੀਕਾ ਨਵੀਸੋ ਨੇ ਹਰ ਇਕ ਰਜਿਸਟਰੀ ਦੇ ਨਾਲ ਐੱਨ. ਓ. ਸੀ. ਮੰਗ ਕਰਨ ਅਤੇ ਰਿਸ਼ਵਤ ਦੇ ਦੋਸ਼ ਲਗਾਏ।