by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਦਰੀ ਸੈਕੰਡਰੀ ਸਿੱਖਿਆ ਬੋਰਡ ਨੇ 12ਵੀ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ। ਦੱਸ ਦਈਏ ਜਿਨ੍ਹਾਂ ਵਿਦਿਆਥੀਆਂ ਨੇ CBSE 12ਵੀ ਜਮਾਤ ਦੇ ਪੇਪਰ ਦਿੱਤੇ ਸੀ। ਉਹ ਆਪਣੇ ਨਤੀਜੇ CBSE ਬੋਰਡ ਦੀ ਵੈਬਸਾਈਟ cbse.gov.in ਤੋਂ ਦੇਖ ਸਕਦੇ ਹਨ। ਵਿਦਿਆਰਥੀ ਆਪਣੇ ਨਤੀਜੇ ਦੇਖਣ ਲਈ ਆਪਣਾ ਰੋਲ ਨੰਬਰ, ਮਿਤੀ ਤੇ ਸਕੂਲ ਨੰਬਰ ਵਰਤਣਾ ਹੋਵੇਗਾ। ਦੱਸ ਦਈਏ ਕਿ CBSE ਬੋਰਡ 12ਵੀ ਜਮਾਤ ਦੇ ਨਤੀਜਿਆਂ 'ਚ ਕੁੜੀਆਂ ਨੇ 94.54 % ਹਾਸਿਲ ਕਰਕੇ ਮੁੰਡਿਆਂ ਨੂੰ ਪਿੱਛੇ ਛਡਿਆ ਹੈ। ਜਦੋ ਕਿ ਮੁੰਡਿਆਂ ਨੇ 91.25 % ਪ੍ਰਾਪਤ ਕੀਤੇ ਹਨ।