by simranofficial
ਕੈਨੇਡਾ (ਐਨ .ਆਰ .ਆਈ ਮੀਡਿਆ) : ਕੈਨੇਡਾ ਨੇ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ਨੂੰ ਕੈਨੇਡਾ ਲਈ ਪ੍ਰਮੁੱਖ ਸਾਈਬਰ ਹਮਲੇ ਕਰਾਰ ਦਿੱਤਾ ਹੈ। ਕੈਨੇਡਾ ਦੇ ਵੱਲੋਂ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ 'ਤੇ ਇਹ ਵੱਡਾ ਇਲਜ਼ਾਮ ਲਾਇਆ ਗਿਆ ਹੈ। ਕੈਨੇਡਾ ਨੇ ਚੀਨ ਤੇ ਰੂਸ ਨੂੰ ਸਾਈਬਰ ਹਮਲਿਆਂ ਦਾ ਵੱਡਾ ਖ਼ਤਰਾ ਦੱਸਿਆ ਹੈ। ਕੈਨੇਡਾ ਨੇ ਇਹ ਵੀ ਕਿਹਾ ਕਿ ਇਨ੍ਹਾਂ ਸਾਈਬਰ ਹਮਲਿਆਂ ਨਾਲ ਇਹ ਦੇਸ਼ ਬਿਜਲੀ ਸਪਲਾਈ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕਰ ਸਕਦੇ ਹਨ।
ਕੈਨੇਡਾ ਨੇ ਚੀਨ ਤੇ ਰੂਸ ਨੂੰ ਸਾਈਬਰ ਹਮਲਿਆਂ ਦਾ ਵੱਡਾ ਖ਼ਤਰਾ ਦੱਸਿਆ ਹੈ। ਕੈਨੇਡਾ ਨੇ ਚੀਨ, ਰੂਸ, ਇਰਾਨ ਤੇ ਉੱਤਰੀ ਕੋਰੀਆ ਨੂੰ ਕੈਨੇਡਾ ਲਈ ਪ੍ਰਮੁੱਖ ਸਾਈਬਰ ਹਮਲੇ ਕਰਾਰ ਦਿੱਤਾ ਹੈ। ਕਮਿਊਨੀਕੇਸ਼ਨ ਸੁੱਰਖਿਆ ਸਥਾਪਨਾ ਦੀ ਸਿਗਨਲ ਇੰਟੈਲੀਜੈਂਸ ਏਜੰਸੀ ਨੇ ਕਿਹਾ ਕਿ ਇਹ ਦੇਸ਼ ਕੈਨੇਡਾ ਲਈ ਸਭ ਤੋਂ ਵੱਡਾ ਰਣਨੀਤਕ ਖਤਰਾ ਹਨ।