ਹੁਣ ਮੋਬਾਈਲ ਉੱਤੇ ਖੇਲ ਸਕੋਗੇ , Call of Duty Game

by

ਮੀਡਿਆ ਡੈਸਕ: ਅੱਜ ਕਲ ਸਾਰੇ ਲੋਗ ਮੋਬਾਈਲ ਉੱਤੇ ਗੇਮ ਖੇਲਣ ਦੇ ਸ਼ੋਕੀਨ ਹਨ। ਇਸ ਗੱਲ ਨੂੰ ਦੇਖਦੇ ਹੋਏ ਗੇਮ ਕਾਲ ਓਫ ਡਿਊਟੀ ਦੀ ਟੀਮ ਨੇ ਇਹਦਾ ਮੋਬਾਈਲ Version ਮਾਰਕੀਟ ਵਿਚ ਕੱਢ ਦਿੱਤਾ ਹੈ ਤੁਸੀਂ Google Play Store ਅਤੇ Apple Store ਜਾ ਕੇ ਇਸ ਨੂੰ ਆਪਣੇ ਫੋਨ ਵਿਚ ਡਾਊਨਲੋਡ ਕਰ ਕੇ ਖੇਲ ਸਕਦੇ ਹੋ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ