by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਬਾਬਾ ਫ਼ਰੀਦ ਜਿੰਦ ਏ ਦਰਬਾਰ ਵਿੱਚ ਨਤਮਸਤਕ ਹੋਏ ਹਨ। ਇਸ ਦੌਰਾਨ ਸੰਗਤਾਂ ਨੂੰ ਸਬੋਧਤ ਕਰਦੇ CM ਮਾਨ ਨੇ ਕਿਹਾ ਕਿ ਪਹਿਲਾ ਮੇਲੇ ਲੋਕਾਂ ਦੇ ਮਿਲਣ ਲਈ ਲੱਗਦੇ ਸੀ ਪਰ ਹੁਣ ਸੱਭਿਆਚਾਰ ਨੂੰ ਦਰਸਾਉਣ ਲਈ ਮੇਲੇ ਲਗਦਾ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਬਾਬਾ ਫ਼ਰੀਦ ਜੀ ਦੀ ਧਰਤੀ ਤੇ ਬੈਠੇ ਹਨ। ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੇ ਟਿੱਲੇ ਤੇ ਨਤਮਸਤਕ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ 12ਵੀ ਸਦੀ ਵਿੱਚ ਬਾਬਾ ਫ਼ਰੀਦ ਜੀ ਇਸ ਧਰਤੀ 'ਤੇ ਆਏ ਸੀ । ਮੁੱਖ ਮੰਤਰੀ ਨੇ ਕਿਹਾ ਕਿ ਧਰਮਾਂ ਦੇ ਨਾਂ ਤੇ ਲੋਕਾਂ ਵਿੱਚ ਲੜਾਈਆਂ ਹੋ ਰਿਹਾ ਹਨ ਜਦਕਿ ਪਰਮਾਤਮਾ ਨੇ ਸਿਰਫ ਇਨਸਾਨ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਦਿਲ ਜਿੱਤਣਾ ਬਹੁਤ ਵੱਡਾ ਕੰਮ ਹੈ ।