by
ਮੀਡੀਆ ਡੈਸਕ: ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਘਰ ਦਾ ਮਾਹੌਲ ਦੇਖ ਕੇ ਸਲਮਾਨ ਖਾਨ ਨੂੰ ਆਖਰੀ ਵਿਚ ਕਹਿਣਾ ਪਿਆ ਮੈਨੂੰ ਤੁਹਾਡੇ ਵਰਗੇ ਲੋਕ ਨਹੀਂ ਚਾਹੀਦੇ। ਘਰ ਦੇ ਮੈਂਬਰਾਂ ਨੇ ਸਲਮਾਨ ਦੇ ਸਾਹਮਣੇ ਆਪਣੀ ਜੀਭ 'ਤੇ ਵੀ ਕੰਟਰੋਲ ਨਹੀਂ ਰੱਖਿਆ। ਫਿਰ ਜੋ ਹੋਇਆ ਤੁਸੀਂ ਵੀਡੀਓ ਵਿਚ ਦੇਖ ਸਕਦੇ ਹੋ।
Gharwalon ne @beingsalmankhan ke saamne bhi nahi rakha apne zubaan par control! Watch them tonight at 9 PM.
— COLORS (@ColorsTV) December 21, 2019
Anytime on @justvoot. @Vivo_India @AmlaDaburIndia @bharatpeindia #BiggBoss13 #BiggBoss #BB13 #SalmanKhan pic.twitter.com/oYR2wqgeEZ
ਅੱਜ ਰਾਤ ਦੇਖੋ ਸਲਮਾਨ ਦਾ ਘਰ ਵਾਲਿਆਂ ਦੇ ਇਸ ਬਰਤਾਵ ਤੇ ਕਿ ਪ੍ਰਤੀਕ੍ਰਿਆ ਦਿਤੀ ਗਈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।
More News
Vikram Sehajpal
Vikram Sehajpal
Vikram Sehajpal