by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਨੇ ਆਪਣਾ ਨਵਾਂ ਪ੍ਰਧਾਨ ਮਲਿਕਾਰਜੁਨ ਨੂੰ ਚੁਣ ਲਿਆ ਹੈ। ਖੜਗੇ ਦੇ ਸ਼ਸ਼ੀ ਥਰੂਰ ਨੂੰ ਭਾਰੀ ਵੋਟਾਂ ਨਾਲ ਹਰਾਇਆ ਹੈ। ਖੜਗੇ ਨੂੰ 7897 ਵੋਟਾਂ ਮਿਲਿਆ ਹਨ ਜਦਕਿ ਥਰੂਰ ਨੂੰ ਸਿਰਫ 1072 ਵੋਟ ਮਿਲੇ ਹਨ ।ਜ਼ਿਕਰਯੋਗ ਹੈ ਕਿ ਇਸ ਵਾਰ ਗਾਂਧੀ ਪਰਿਵਾਰ ਵਲੋਂ ਕੋਈ ਵੀ ਮੈਬਰ ਪ੍ਰਧਾਨ ਅਹੁਦੇ ਦੀ ਰੇਸ ਵਿੱਚ ਸ਼ਾਮਿਲ ਨਹੀਂ ਹਨ। ਥਰੂਰ ਨੇ ਕਿਹਾ ਆਖ਼ਰੀ ਫੈਸਲਾ ਖੜਗੇ ਦੇ ਪੱਥ ਵਿੱਚ ਰਿਹਾ ਕਾਂਗਰਸ ਚੋਣਾਂ 'ਚ ਉਨ੍ਹਾਂ ਦੀ ਜਿੱਤ ਲਈ ਮੈ ਉਨ੍ਹਾਂ ਨੂੰ ਹਾਰਦਿਕ ਵਧੀ ਦਿੰਦਾ ਹੈ। ਕਾਂਗਰਸ ਪਾਰਟੀ ਦੇ ਇਤਿਹਾਸ 'ਚ 6ਵੀ ਵਾਰ ਪ੍ਰਧਾਨ ਅਹੁਦੇ ਲਈ ਚੋਣ ਹੋਈ ਹੈ ।ਦੱਸ ਦਈਏ ਕਿ ਪੂਰੇ 24 ਸਾਲਾਂ ਬਾਅਦ ਪ੍ਰਧਾਨ ਅਹੁਦੇ ਲਈ ਚੋਣ ਹੋਈ ਹੈ ।