by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੁਪੌਲ ਤੋਂ ਇਕ ਮਾਮਲਾ ਸ੍ਹਾਮਣੇ ਆਇਆ ਹੈ, ਜਿਥੇ ਇਕ ਨਾਵਾਲਗ ਕੁੜੀ ਨਾਲ ਬਲਤਾਕਰ ਕੀਤਾ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਕੁੜੀ ਜਦੋ ਮੇਲਾ ਦੇਖਣ ਜਾ ਰਹੀ ਸੀ। ਉਸ ਸਮੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਫਰਾਰ ਚੱਲ ਰਿਹਾ ਹੈ। ਪੀੜਤ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ ਲੜਕੀ ਆਪਣੀ ਭਤੀਜੇ ਤੇ ਇਕ ਹੋਰ ਲੜਕੀ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਮੇਲਾ ਦੇਖਣ ਲਈ ਘਰੋਂ ਨਿਕਲੇ ਸੀ।
ਇਸ ਦੌਰਾਨ ਹੀ 5 ਨੌਜਵਾਨਾਂ ਨੇ ਕੁੜੀ ਤੇ ਲੜਕੇ ਦੋਵਾਂ ਨੂੰ ਘੇਰ ਲਿਆ । ਜਿਸ ਤੋਂ ਬਾਅਦ ਨੌਜਵਾਨਾਂ ਨੇ ਕੁੜੀ ਦੇ ਭਤੀਜੇ ਦੀ ਕੁੱਟਮਾਰ ਤੇ ਉਥੋਂ ਭੱਜ ਗਏ ਇਸ ਤੋਂ ਬਾਅਦ ਦੋਵੇ ਕੁੜੀਆਂ ਨੂੰ ਅਗਵਾ ਕਰਕੇ ਲੈ ਗਏ 5 ਨੌਜਵਾਨਾਂ ਵਿੱਚ ਇਕ ਰਾਧੇ ਨਾਮ ਦੇ ਨੌਜਵਾਨ ਨੇ ਕੁੜੀ ਨਾਲ ਬਲਾਤਕਾਰ ਕੀਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।ਅਗੇ ਦੀ ਕਰਵਾਈ ਕੀਤੀ ਜਾ ਰਹੀ ਹੈ।