ਜਦੋਂ ਤੱਕ ਪੰਜਾਬ ਦੇ ਪਾਣੀਆਂ ‘ਤੇ ਫ਼ੈਸਲਾ ਨਹੀਂ ਆਉਂਦਾ ਉਦੋਂ ਤੱਕ 18 ਜਨਵਰੀ ਤੋਂ ਚੰਡੀਗੜ੍ਹ ਦੇ 34 ਸੈਕਟਰ ਦਿੱਲੀ ਵਾਂਗ ਪੱਕਾ ਮੋਰਚਾ ਲਾਵਾਂਗੇ : ਬਲਬੀਰ ਸਿੰਘ ਰਾਜੇਵਾਲ
by jagjeetkaur
ਚੰਡੀਗੜ੍ਹ 'ਚ ਅੱਜ ਕਿਸਾਨਾਂ ਦੀ ਹੋਈ ਪ੍ਰੈਸ ਕਾਨਫਰੰਸ ਦੌਰਾਨ ਕਿਸਾਨ ਜਥੇਬੰਦੀ ਦੇ ਆਗੂ ਬਲਬੀਰ ਸਿੰਘ ਰਾਜੋਆਣਾ ਕਿਹਾ ਕਿ ਪੰਜਾਬ ਦੀ ਰਾਜਧਾਨੀ ਹੈ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਸ਼ਹਿਰ ਹੈ, ਇਹ ਪੰਜਾਬ ਨੂੰ ਵਾਪਸ ਦਵਾਉਣਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ‘ਜਦੋਂ ਤੱਕ ਪੰਜਾਬ ਦੇ ਪਾਣਿਆਂ ‘ਤੇ ਫੈਸਲਾ ਨਹੀਂ ਆਉਂਦਾ ਓਦੋਂ ਤੱਕ 18 ਜਨਵਰੀ ਤੋਂ ਚੰਡੀਗੜ ਦੇ 34 ਸੈਕਟਰ ਦਿੱਲੀ ਵਾਂਗ ਪੱਕਾ ਮੋਰਚਾ ਲਾਵਾਂਗੇ।