by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਭਾਰਤ ਤੇ ਨਿਊਜ਼ੀਲੈਂਡ 'ਚ 3 ਮੈਚਾਂ ਦੀ T -20 ਸੀਰੀਜ਼ ਦਾ ਆਖਰੀ ਮੈਚ ਨਿਊਜ਼ੀਲੈਂਡ ਦੇ ਨੇਪੇਅਰ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ ਦੌਰਾਨ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਬੱਲੇਬਾਜ਼ੀ ਦੌਰਾਨ ਭਾਰਤ ਲਈ 160 ਦੌੜਾ ਦਾ ਟੀਚਾ ਦਿੱਤਾ ਹੈ । ਭਾਰਤ ਵਲੋਂ ਅਰਸ਼ਦੀਪ ਤੇ ਸਿਰਾਜ ਨੇ 4 ਵਿਕਟਾਂ ਲਈਆਂ ਹਨ । ਤੀਜੇ ਤੇ ਆਖਰੀ ਮੈਚ ਦੀ ਸ਼ੁਰੁਆਤ 'ਚ ਥੋੜੀ ਬਾਰਿਸ਼ ਹੋਈ ਹੈ। ਭਾਰਤ ਤਿੰਨਾਂ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਅੱਗੇ ਹੈ । ਦੱਸ ਦਈਏ ਕਿ ਪਹਿਲਾ T- 20 ਦੋਵਾਂ ਟੀਮਾਂ 'ਚ ਰੱਦ ਹੋ ਗਿਆ ਸੀ ।